Report Crime Trackers 24×7
ਅੱਜ ਜੁਆਇਟ ਫੋਰਮ ਤੇ ਏਕਤਾ ਮੰਚ ਬਿਜਲੀ ਬੋਰਡ ਵੱਲੋਂ ਦਿੱਤੇ ਪ੍ਰੋਗਰਾਮ ਤਹਿਤ ਜਨਤਾ ਨਗਰ ਮੰਡਲ ਵਿਖੇ ਮੀਟਿੰਗ ਕੀਤੀ ਗਈ
ਪੰਜਾਬ ਰਾਜ ਬਿਜਲੀ ਬੋਰਡ ਦੀਆਂ ਜਥੇਬੰਦੀਆਂ ਜੁਆਇਟ ਫੋਰਮ ਤੇ ਏਕਤਾ ਮੰਚ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਜਨਤਾ ਨਗਰ ਮੰਡਲ ਵਿਖੇ ਸਾਂਝੇ ਤੋਰ ਤੇ ਮੀਟਿੰਗ ਕੀਤੀ ਗਈ ਜਿਸ ਵਿੱਚ ਸਵਰਨ ਸਿੰਘ ਇੰਟਕ ਸੂਬਾ ਪ੍ਰਧਾਨ ਸਾਮਿਲ ਹੋਏ ਤੇ ਪੰਜਾਬ ਸਰਕਾਰ ਤੇ ਮਨੇਜਮੈਟ ਵਿਰੁੱਧ ਨਾਅਰੇਬਾਜੀ ਕੀਤੀ ਗਈ ਕਿਉਂ ਕਿ ਮਨੇਜਮੈਟ ਤੇ ਸਰਕਾਰ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਹੀ ਕਰਦੀ ਜਿਸ ਸਮੁੱਚੇ ਮੁਲਾਜ਼ਮ ਹੜਤਾਲ ਤੇ ਹਨ ਡੀਏ ਦੀਆਂ ਕਿਸ਼ਤਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਣਾ ਮ੍ਰਿਤਕਾ ਦੇ ਵਾਰਿਸਾਂ ਨੂੰ ਇੱਕ ਕਰੋੜ ਦੀ ਮਾਲੀ ਮਦਦ ਮੈਡੀਕਲ ਕੈਸਲਿਸ ਪੋਲਸੀ ਇਮਾਰਤਾਂ ਦੀ ਹਾਲਤ ਬਹੁਤ ਮਾੜੀ ਹੈ ਜਿਸ ਕਾਰਣ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਸੀ ਐਚ ਵੀ ਮੁਲਾਜ਼ਮਾਂ ਨੂੰ ਪੱਕਾ ਕਰਨਾ ਤੇ ਹੜਤਾਲ ਵਿੱਚ ਵਾਧਾ ਕੀਤਾ ਗਿਆ ਹੜਤਾਲ 17/5/24 ਤੱਕ ਕੀਤੀ ਜਾਵੇਗੀ ਤੇ ਸੀ ਐਚ ਵੀ ਕਾਮੇ ਵੀ ਹੜਤਾਲ ਤੇ ਜਾਣਗੇ ਆਦਿ ਇਸ ਸਮੇਂ ਗੁਰਦੀਪ ਸਿੰਘ ਬਾਬਾ ਜ਼ੋਨ ਪ੍ਰਧਾਨ ਕਰਮਚਾਰੀ ਦਲ ਰਵਜੋਤ ਸਿੰਘ ਚੰਨਪ੍ਰੀਤ ਸਿੰਘ ਗੁਰਦੀਪ ਸਿੰਘ ਸਰਕਲ ਪ੍ਰਧਾਨ ਇੰਟਕ ਕੰਵਰ ਚੰਦ , ਕੌਰ ਚੰਦ ਅਮਰੀਕ ਸਿੰਘ ਬਲਜੀਤ ਸਿੰਘ ਚਰਨਜੀਤ ਸਿੰਘ ਬਚਿੱਤਰ ਸਿੰਘ, ਤਿਵਾੜੀ , ਸੁਧੀਰ ਸ਼ਰਮਾ ਵੀਰ ਕੌਰ ਗੁਰਦੀਪ ਸਿੰਘ ਹਾਜ਼ਰ ਸਨ
Today, a meeting was held at Janata Nagar Mandal under the program given by Joint Forum and Ekta Manch Electricity Board
RAJIV KUMAR EDITOR IN CHIEF