Home Punjab Ludhiana ਸਟੇਟ ਮੀਡੀਆ ਕਲੱਬ ਵੱਲੋਂ ਅੱਜ ਸਟੇਟ ਮੀਡੀਆ ਕਲੱਬ ਵੱਲੋਂ ਅੱਜ ਪੱਤਰਕਾਰਾਂ ਦੇ... PunjabLudhianaPunjabiRAJIV KUMAR EDITOR IN CHIEFRAJIV KUMAR JOURNALISTState Media Club ਸਟੇਟ ਮੀਡੀਆ ਕਲੱਬ ਵੱਲੋਂ ਅੱਜ ਸਟੇਟ ਮੀਡੀਆ ਕਲੱਬ ਵੱਲੋਂ ਅੱਜ ਪੱਤਰਕਾਰਾਂ ਦੇ ਹਿੱਤਾਂ ਲਈ ਇਲੈਕਸ਼ਨ ਕਮਿਸ਼ਨਰ ਲੁਧਿਆਣਾ ਅਤੇ ਡੀਸੀ ਲੁਧਿਆਣਾ ਨੂੰ ਮੰਗ ਪੱਤਰ ਦਿੱਤਾ ਗਿਆ By rajiv - 02/04/2024 92 0 FacebookTwitterPinterestWhatsApp The State Media Club today issued a demand letter to Election Commissioner Ludhiana and DC Ludhiana for the interests of journalists. ਸਟੇਟ ਮੀਡੀਆ ਕਲੱਬ ਵੱਲੋਂ ਅੱਜ ਸਟੇਟ ਮੀਡੀਆ ਕਲੱਬ ਵੱਲੋਂ ਅੱਜ ਪੱਤਰਕਾਰਾਂ ਦੇ ਹਿੱਤਾਂ ਲਈ ਇਲੈਕਸ਼ਨ ਕਮਿਸ਼ਨਰ ਲੁਧਿਆਣਾ ਅਤੇ ਡੀਸੀ ਲੁਧਿਆਣਾ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਸਟੇਟ ਮੀਡੀਆ ਕਲੱਬ ਦੀ ਪੱਤਰਕਾਰਾਂ ਲਈ ਮੰਗ ਸੀ ਕਿ ਪੱਤਰਕਾਰਾਂ ਨੂੰ ਵੀ ਇਲੈਕਸ਼ਨ ਦੌਰਾਨ ਮੁਸ਼ਕਿਲਾਂ ਦਾ ਹਰ ਵਾਰ ਸਾਹਮਣਾ ਕਰਨਾ ਪੈਂਦਾ ਹੈ ਜਿਸ ਸਬੰਧ ਵਿੱਚ ਲੁਧਿਆਣਾ ਪ੍ਰਸ਼ਾਸਨ ਵੱਲੋਂ ਪੱਤਰਕਾਰਾਂ ਨੂੰ ਆਰਜੀ ਤੌਰ ਤੇ ਇੱਕ ਸ਼ਨਾਖਤੀ ਕਾਰਡ ਬਣਾ ਕੇ ਦਿੱਤਾ ਜਾਵੇ ਤਾਂ ਜੋ ਇਲੈਕਸ਼ਨ ਦੌਰਾਨ ਪੱਤਰਕਾਰਾਂ ਨਾਲ ਕੋਈ ਵੀ ਦੁਰਵਿਹਾਰ ਨਾ ਹੋ ਸਕੇ ਇਸ ਮੌਕੇ ਸਟੇਟ ਮੀਡੀਆ ਕਲੱਬ ਦੇ ਸਾਰੇ ਅਹੁਦੇਦਾਰ ਪੱਤਰਕਾਰ ਮੈਂਬਰ ਅਤੇ ਹੋਰ ਪੱਤਰਕਾਰ ਸਾਥੀ ਮੌਜੂਦ ਸਨ ਲੁਧਿਆਣਾ ਡੀਸੀ ਨੇ ਮੰਗ ਪੱਤਰ ਲੈਣ ਉਪਰੰਤ ਆਖਿਆ ਕਿ ਅਸੀਂ ਤੁਹਾਡੀ ਮੰਗ ਜਲਦ ਤੋਂ ਜਲਦ ਉਪਰ ਤੱਕ ਪਹੁੰਚਾਵਾਂਗੇ ਅਤੇ ਇਸ ਚੀਜ਼ ਦਾ ਹੱਲ ਕੱਢ ਕੇ ਆਪ ਜੀ ਨੂੰ ਜਰੂਰ ਦਵਾਂਗੇ State Media Club Report By – Rajiv kumar / Crime Trackers 24×7