Home PSPCL Gurdeep Singh Baba ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੀ ਮੀਟਿੰਗ ਸ ਰਵੇਲ ਸਿੰਘ ਸਹਾਏਪੁਰ...

ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੀ ਮੀਟਿੰਗ ਸ ਰਵੇਲ ਸਿੰਘ ਸਹਾਏਪੁਰ ਸੂਬਾ ਪ੍ਰਧਾਨ ਅਗਵਾਈ ਹੇਠ ਹੋਈ – The Punjab State Electricity Board staff meeting was held under the leadership of Mr. Ravel Singh Sahaipur State President

43
0

ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੀ ਮੀਟਿੰਗ ਸ ਰਵੇਲ ਸਿੰਘ ਸਹਾਏਪੁਰ ਸੂਬਾ ਪ੍ਰਧਾਨ ਅਗਵਾਈ ਹੇਠ ਹੋਈ

The Punjab State Electricity Board staff meeting was held under the leadership of Mr. Ravel Singh Sahaipur State President

ਬਾਬਾ ਬਕਾਲਾ ( ਰਾਜੀਵ ਕੁਮਾਰ ) ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਰਜਿ: ਦੀ ਮੀਟਿੰਗ ਸ ਰਵੇਲ ਸਿੰਘ ਸਹਾਏਪੁਰ ਸੂਬਾ ਪ੍ਰਧਾਨ ਤੇ ਹਰਦੇਵ ਸਿੰਘ ਨਾਗੋਕੇ ਸੂਬਾ ਜਨਰਲ ਸਕੱਤਰ ਦੀ ਅਗਵਾਈ ਹੇਠ ਹੋਈ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਰਜਿ:8,ਦੀ ਮੀਟਿੰਗ ਗੁਰੂਦੁਆਰਾ ਗੁਰੂ ਤੇਗ਼ ਬਹਾਦਰ ਸਾਹਿਬ ਜੀ ਮੱਖਣ ਸ਼ਾਹ ਲੁਬਾਣਾ ਸਰਾਂ ਵਿੱਚ ਬਾਬਾ ਬਕਾਲਾ ਵਿਖੇ ਹੋਈ ਜਿਸ ਵਿੱਚ ਮੁਲਾਜ਼ਮਾਂ ਦੀਆ ਮੰਗਾਂ ਸਬੰਧੀ ਅਤੇ ਮਨੇਜਮੈਟ ਤੇ ਬਿਜਲੀ ਮੰਤਰੀ ਨਾਲ ਜੋ ਮੀਟਿੰਗ ਹੋਈ ਸੀ ਉਸ ਦੇ ਸਬੰਧ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ । ਜਿਸ ਵਿੱਚ ਫੈਸਲਾ ਕੀਤਾ ਗਿਆ ਕਿ 15 ਅਗਸਤ ਤੱਕ ਮੰਨੀਆਂ ਮੰਗਾਂ ਸਬੰਧੀ ਮਨੇਜਮੈਟ ਕੋਈ ਸਰਕੂਲਰ ਪੱਤਰ ਜਾਰੀ ਨਹੀ ਕਰਦੀ ਤਾ ਜੁਆਇਟ ਫੋਰਮ ਤੇ ਏਕਤਾ ਮੱਚ ਵੱਲੋ ਸਰਕਾਰ ਤੇ ਮਨੇਜਮੈਟ ਵਿਰੁੱਧ ਕਾਲੇ ਝੰਡੇ ਲਾ ਕੇ ਪਟਿਆਲ਼ਾ ਹੈੱਡ ਆਫ਼ਿਸ ਵਿਖੇ ਰੋਸ ਪ੍ਰਦਰਸਨ ਕੀਤਾ ਜਾਵੇਗਾ ਇਸ ਸਮੇਂ ਤਜਿੰਦਰ ਸਿੰਘ ਸੇਖੋ ਮੈਂਬਰ ਜੁਅਇਟ ਫੋਰਮ ਗੁਰਬਚਨ ਸਿੰਘ ਬਾਠ ਪ੍ਰੈੱਸ ਸਕੱਤਰ ਇਕਬਾਲ ਸਿੰਘ ਬੱਲ ਸੂਬਾ ਸਲਾਹਕਾਰ ਗੁਰਦੀਪ ਸਿੰਘ ਬਾਬਾ ਜ਼ੋਨ ਪ੍ਰਧਾਨ ਲੁਧਿਆਣਾ ਸੁਖਵਿੰਦਰ ਸਿੰਘ ਗਿੱਲ ਸਕੱਤਰ ਦਿਲਬਾਗ ਸਿੰਘ ਬੁੱਟਰ ਸਰਕਲ ਪ੍ਰਧਾਨ ਗੁਰਦਾਸਪੁਰ ਮਨਪ੍ਰੀਤ ਸਿੰਘ ਮਲਾਇਕਾ ਸੁਅਰਬਨ ਸਰਕਲ ਪ੍ਰਧਾਨ ਅੰਮ੍ਰਿਤਸਰ ਨਰਿੰਦਰ ਸਿੰਘ ਜੋਧਪੁਰੀ ਮੀਤ ਪ੍ਰਧਾਨ ਚਰਨਜੀਤ ਸਿੰਘ ਤਰਨਤਾਰਨ ਸੁਰਜੀਤ ਸਿੰਘ ਰਈਆ ਭੁਪਿੰਦਰ ਸਿੰਘ ਰੰਧਾਵਾ ਜ਼ੋਨ ਪ੍ਰਧਾਨ ਜਲੰਧਰ ਅਮਰਜੀਤ ਸਿੰਘ ਧਰਮ ਸਿੰਘ ਰਿਆੜ ਸਕੱਤਰ ਬਲਵਿੰਦਰ ਸਿੰਘ ਬਾਜਵਾ ਮੰਡਲ ਸੁਪਰਡੈਂਟ ਬਲਜੀਤ ਸਿੰਘ ਜਲੰਧਰ ਅਮੋਲਕ ਸਿੰਘ ਪ੍ਰਧਾਨ ਪੀ ਤੇ ਐਮ ਸਰਕਲ ਅੰਮ੍ਰਿਤਸਰ ਅਤੇ ਹੋਰ ਸਾਥੀ ਹਾਜ਼ਰ ਸਨ

Previous articleCabinet Minister Lal Chand Kataruchak reviews schemes implementation and development works Stresses on need of environment conservation and preservation by massive plantation Lauds education dept for increased admission in government schools
Next articleहल्की बारिश के साथ खुली लुधियाना निगम की पोल-गोशा स्मार्ट सिटी होने के बावजूद सरकार के पास बारिश के पानी का कोई समाधान नहीं है –

LEAVE A REPLY

Please enter your comment!
Please enter your name here