Home Crime News ਐਸ.ਏ.ਐਸ. ਨਗਰ ਪੁਲਿਸ ਵਲੋਂ ਘਪਲੇਬਾਜ ਇਮੀਗ੍ਰੇਸ਼ਨ ਫਰਮਾਂ ‘ਤੇ ਕਾਰਵਾਈ ਕਰਦਿਆਂ ਇੱਕ ਵਿਅਕਤੀ...

ਐਸ.ਏ.ਐਸ. ਨਗਰ ਪੁਲਿਸ ਵਲੋਂ ਘਪਲੇਬਾਜ ਇਮੀਗ੍ਰੇਸ਼ਨ ਫਰਮਾਂ ‘ਤੇ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ

70
0

Cracking down on fraud immigration firms SAS Nagar Police arrested one person for impersonating himself as Home Secretary of Haryana, MLA, Inspector of Police & general secretary of political party.

He introduced himself as a dignitary & loot gullible people with huge amounts in lieu of providing foreign country visa and CANADA PRC. #ActionAgainstCrime See less

ਐਸ.ਏ.ਐਸ. ਨਗਰ ਪੁਲਿਸ ਵਲੋਂ ਘਪਲੇਬਾਜ ਇਮੀਗ੍ਰੇਸ਼ਨ ਫਰਮਾਂ ‘ਤੇ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਆਪਣੇ ਆਪ ਨੂੰ ਹਰਿਆਣਾ ਦੇ ਗ੍ਰਹਿ ਸਕੱਤਰ, ਵਿਧਾਇਕ, ਪੁਲਿਸ ਇੰਸਪੈਕਟਰ ਅਤੇ ਸਿਆਸੀ ਪਾਰਟੀ ਦੇ ਜਨਰਲ ਸਕੱਤਰ ਵਜੋਂ ਪੇਸ਼ ਕਰਦਾ ਸੀ।

ਉਹ ਆਪਣੇ ਆਪ ਨੂੰ ਇੱਕ ਮੋਹਤਬਰ ਵਿਅਕਤੀ ਵਜੋਂ ਪੇਸ਼ ਕਰਦਾ ਸੀ ਅਤੇ ਵਿਦੇਸ਼ੀ ਵੀਜ਼ਾ ਅਤੇ CANADA PRC ਦੇਣ ਦੇ ਬਦਲੇ ਭਾਰੀ ਰਕਮਾਂ ਲੈ ਕੇ ਭੋਲੇ ਭਾਲੇ ਲੋਕਾਂ ਨੂੰ ਲੁੱਟਦਾ ਸੀ।

Previous articleਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵਲੋਂ ਸ਼ੇਰਪੁਰ ਮੇਨ ਮਾਰਕੀਟ ਦੀਆਂ ਸੜਕਾਂ ਦੇ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ
Next articleरितेश राजा ने शिव सेना पंजाब के सभी पधो से दिया इस्तीफ़ा ।

LEAVE A REPLY

Please enter your comment!
Please enter your name here