Home Crime News ਲੁਧਿਆਣਾ ਚੌਕੀ ਮਰਾਡੋ ਦੇ ਇੰਚਾਰਜ ਗੁਰਚਰਨਜੀਤ ਸਿੰਘ ਆਪਣੀ ਟੀਮ ਨਾਲ ਪਿੰਡ ਗਿੱਲ...

ਲੁਧਿਆਣਾ ਚੌਕੀ ਮਰਾਡੋ ਦੇ ਇੰਚਾਰਜ ਗੁਰਚਰਨਜੀਤ ਸਿੰਘ ਆਪਣੀ ਟੀਮ ਨਾਲ ਪਿੰਡ ਗਿੱਲ ਰੇਲਵੇ ਸਟੇਸ਼ਨ ਨੇੜੇ ਰਿੰਗ ਰੋਡ ਸਿਟੀ ਕੋਲ ਨਾਕਾ ਬੰਦੀ ਕਰ ਇਕ ਵਿਅਕਤੀ 75 ਗ੍ਰਾਂਮ ਹੈਰੋਇਨ ਬਰਾਮਦ ਕੀਤੀ ।

418
0

ਲੁਧਿਆਣਾ ( ਰਾਜੀਵ ਕੁਮਾਰ ) ਅੱਜ ਥਾਣਾ ਸਦਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸਿੱਧੂ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਨਸ਼ੇ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਅਧੀਨ ਚੌਕੀ ਮਰਾਡੋ ਦੇ ਇੰਚਾਰਜ ਗੁਰਚਰਨਜੀਤ ਸਿੰਘ ਆਪਣੀ ਟੀਮ ਨਾਲ ਪਿੰਡ ਗਿੱਲ ਰੇਲਵੇ ਸਟੇਸ਼ਨ ਨੇੜੇ ਰਿੰਗ ਰੋਡ ਸਿਟੀ ਕੋਲ ਨਾਕਾ ਬੰਦੀ ਕੀਤੀ ਹੋਈ ਸੀ ਤਾਂ ਇਕ ਵਿਅਕਤੀ ਦੀ ਤਲਾਸ਼ੀ ਦੌਰਾਨ 75 ਗ੍ਰਾਂਮ ਹੈਰੋਇਨ ਬਰਾਮਦ ਹੋਈ ਵਿਆਕਤੀ ਦੀ ਪਛਾਣ ਪ੍ਰੇਮ ਸਿੰਘ ਉਰਫ ਪ੍ਰੇਮ ਪੁੱਤਰ ਜੇਠੂ ਸਿੰਘ ਰਾਠੌਰ ਵਾਸੀ ਕੁੱਚਾਮਨ ਥਾਣਾ ਕੁੱਚਾਮਨ ਜ਼ਿਲ੍ਹਾ ਨਾਗੌਰ ਹਾਲ ਵਾਸੀ ਜੈਪੁਰ ਰਾਜਸਥਾਨ ਵਜੋਂ ਹੋਈ ਹੈ ਐਸ ਐਚ ਓ ਗੁਰਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਸਰਕਾਰ ਅਤੇ ਡੀਜੀਪੀ ਪੰਜਾਬ ਦੀਆਂ ਇਹ ਸਖ਼ਤ ਹਦਾਇਤਾਂ ਹਨ ਕਿ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਜਿਸ ਅਧੀਨ ਅਸੀਂ ਸਮੇਂ ਸਮੇਂ ਉਤੇ ਨਾਕਾਬੰਦੀ ਕਰਕੇ ਅਜਿਹੇ ਗਲਤ ਅਨਸਰਾਂ ਉਤੇ ਕਾਰਵਾਈ ਕਰਕੇ ਜੇਲ੍ਹ ਭੇਜ ਰਹੇ ਹਾਂ ਤਾਂ ਕਿ ਚੰਗਾ ਸਮਾਜ ਸਿਰਜਿਆ ਜਾਵੇ ਅਤੇ ਨਸ਼ਿਆਂ ਨਾਲ ਮਰ ਰਹੇ ਲੋਕਾਂ ਦੇ ਪੁੱਤਾਂ ਦੀ ਜਾਨ ਬਚਾਈ ਜਾ ਸਕੇ

Previous articleਲੁਧਿਆਣਾ ਪੁਲਿਸ ਵੱਲੋਂ ਲੁੱਟਾ ਖੋਹਾ ਅਤੇ ਚੋਰੀਆ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ 03 ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ ਗਿਆ। ਜਿਨਾ ਪਾਸੋਂ ਚੋਰੀ ਕੀਤੇ 09 ਮੋਟਰਸਾਈਕਲ ਬਰਾਮਦ ਕੀਤੇ ਗਏ।
Next articlePunjab and the Department of Health and Family Welfare, Punjab.

LEAVE A REPLY

Please enter your comment!
Please enter your name here