Home Punjab Ludhiana ਇੰਸਪੈਕਟਰ ਬਿਟਨ ਕੁਮਾਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ

ਇੰਸਪੈਕਟਰ ਬਿਟਨ ਕੁਮਾਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ

156
0

ਇੰਸਪੈਕਟਰ ਬਿਟਨ ਕੁਮਾਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ

ਪਬਲਿਕ ਤੋਂ ਬਿਨਾ ਪੁਲਿਸ ਅਧੂਰੀ ਹੈ ਲੋਕ ਸਾਡੇ ਤੋ ਡਰਨ ਨਹੀ ਪੁਲਿਸ ਦੁਸ਼ਮਣ ਨਹੀਂ ਤੁਹਾਡੀ ਸੇਵਾ ਲਈ ਹੈ – ਬਿਟਨ ਕੁਮਾਰ

ਅਸੀਂ ਪੁਲਿਸ ਦੀ ਮਦਦ ਨਾਲ ਨਸ਼ੇ ਦੇ ਦੈਂਤ ਨੂੰ ਜੜ੍ਹੋਂ ਖਤਮ ਕਰਾਗੇ – ਕਲੋਤਰਾ,ਨਾਹਰ

ਲੁਧਿਆਣਾ/ /ਕ੍ਰਾਈਮ ਇੰਵੈੱਸਟਿਗੇਸ਼ਨ ਟੀਮ ਰਜਿ ਦੇ ਪੰਜਾਬ ਪ੍ਰਧਾਨ ਸਾਬਕਾ ਪੀਬੀਆਈ ਅਫਸਰ ਐਡਵੋਕੇਟ ਗੌਰਵ ਅਰੋੜਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਟੇਟ ਵਾਈਸ ਪ੍ਰਧਾਨ ਜਸਵੀਰ ਕਲੋਤਰਾ,ਮਾਲਵਾ ਜੋਨ ਇੰਚਾਰਜ ਰਾਜ ਕੁਮਾਰ ਨਾਹਰ,ਜਨਰਲ ਸਕੱਤਰ ਲੁਧਿਆਣਾ ਦੀਪਕ ਕਲੋਤਰਾ,ਆਤਮ ਨਗਰ ਇੰਚਾਰਜ ਅਨੂਪ ਸਿੰਘ,ਮਾਣਕਵਾਲ ਇੰਚਾਰਜ ਪਰਮਿੰਦਰ ਸਿੰਘ ਵੱਲੋ ਸਲੇਮ ਟਾਬਰੀ ਵਿਖੇ ਨਿਜੁਕਤ ਹੋਏ ਇੰਸੈਕਟਰ ਸ਼੍ਰੀ ਬਿਟਨ ਕੁਮਾਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ।ਇੰਸਪੈਕਟਰ ਸ਼੍ਰੀ ਬਿਟਨ ਕੁਮਾਰ ਵੱਲੋ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਪੁਲਸ ਪਬਲਿਕ ਤੋਂ ਬਿਨਾ ਅਧੂਰੀ ਹੈ ਲੋਕ ਸਾਡੇ ਤੋ ਡਰਨ ਨਹੀ ਪੁਲਿਸ ਦੁਸ਼ਮਣ ਨਹੀਂ ਤੁਹਾਡੀ ਸੇਵਾ ਲਈ ਹੈ।ਇਸ ਮੋਕੇ ਸਟੇਟ ਵਾਈਸ ਪ੍ਰਧਾਨ ਜਸਵੀਰ ਕਲੋਤਰਾ ਅਤੇ ਮਾਲਵਾ ਜੋਨ ਇੰਚਾਰਜ ਰਾਜ ਕੁਮਾਰ ਨਾਹਰ ਨੇ ਕਿਹਾ ਕਿ ਅਸੀਂ ਪੁਲਿਸ ਦੀ ਮਦਦ ਨਾਲ ਨਸ਼ੇ ਦੇ ਦੈਂਤ ਨੂੰ ਜੜ੍ਹੋਂ ਖਤਮ ਕਰਾਗੇ।

 

LEAVE A REPLY

Please enter your comment!
Please enter your name here