Home BJP In Gurpal Nagar, Street No. 11/3, Janata Nagar Mandal BJP Vice President...

In Gurpal Nagar, Street No. 11/3, Janata Nagar Mandal BJP Vice President Sanjay Sharma organized an e-sharm card, blue card and Aadhaar card, Ayushman card camp.

72
0

In Gurpal Nagar, Street No. 11/3, Janata Nagar Mandal BJP Vice President Sanjay Sharma organized an e-sharm card, blue card and Aadhaar card, Ayushman card camp.

ਗੁਰਪਾਲ ਨਗਰ, ਗਲੀ ਨੰਬਰ 11/3 ਵਿੱਚ ਜਨਤਾ ਨਗਰ ਮੰਡਲ ਭਾਜਪਾ ਦੇ ਉੱਪ ਪ੍ਰਧਾਨ ਸੰਜੇ ਸ਼ਰਮਾ ਵੱਲੋਂ e-sharm ਕਾਰਡ, ਨੀਲੇ ਕਾਰਡ ਅਤੇ ਅਧਾਰ ਕਾਰਡ, ਆਯੁਸ਼ਮਾਨ ਕਾਰਡ ਕੈਂਪ ਲਾਇਆ ਗਿਆ

ਅੱਜ ਹਲਕਾ ਦੱਖਣੀ, ਵਾਰਡ ਨੰਬਰ 43(ਨਵਾਂ) ਗੁਰਪਾਲ ਨਗਰ, ਗਲੀ ਨੰਬਰ 11/3 ਵਿੱਚ *ਜਨਤਾ ਨਗਰ ਮੰਡਲ ਭਾਜਪਾ ਦੇ ਉੱਪ ਪ੍ਰਧਾਨ ਸੰਜੇ ਸ਼ਰਮਾ* ਵੱਲੋਂ e-sharm ਕਾਰਡ, ਨੀਲੇ ਕਾਰਡ ਅਤੇ ਅਧਾਰ ਕਾਰਡ, ਆਯੁਸ਼ਮਾਨ ਕਾਰਡ ਕੈਂਪ ਇਸ ਮੌਕੇ *ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ* ਜੀ ਵਿਸ਼ੇਸ ਤੌਰ ਤੇ ਪਹੁੰਚੇ ਅਤੇ ਪਿਛਲੇ ਦਿਨੀਂ ਲਗਾਏ ਕੈਂਪ ਵਿੱਚ ਬਣਾਏ ਕਾਰਡ ਲਾਭ ਪਾਤਰੀਆਂ ਨੂੰ ਵੰਡੇ ਗਏ। ਇਸਦੇ ਨਾਲ ਹੀ ਮੁਹੱਲਾ ਵਾਸੀਆਂ ਦੀਆਂ ਹੋਰ ਵੀ ਆ ਰਹੀਆਂ ਦਿੱਕਤਾਂ ਵੀ ਸੁਣੀਆਂ ਗਈਆਂ ਅਤੇ ਓਹਨਾਂ ਦਾ ਹੱਲ ਕਰਵੋਣ ਦਾ ਵਾਅਦਾ ਕੀਤਾ ਗਿਆ।
ਇਸ ਮੌਕੇ ਨਿਊ ਜਨਤਾ ਨਗਰ ਮੰਡਲ *ਪ੍ਰਧਾਨ ਗੁਰਵਿੰਦਰ ਸਿੰਘ ਭੰਮਰਾ, ਜਰਨਲ ਸਕੱਤਰ ਰਾਜੀਵ ਵਰਮਾ*,ਗੁਰਦੀਪ ਸਿੰਘ ਬੱਗਾ,ਰਵੀ ਕੁਮਾਰ,ਜੈਲੀ ਚੋਪੜਾ, ਅਤੇ ਮਹਿਲਾ ਮੋਰਚਾ ਪ੍ਰਧਾਨ ਪੂਨਮ ਸ਼ਰਮਾ, ਮੰਡਲ ਦੀ ਟੀਮ ਮੰਜੂ ,ਕੰਚਨ,ਸੋਨੀਆਂ, ਨਿਸ਼ਿ ਜੈਨ,ਮੋਨਿਕਾ ਅਤੇ ਗੁਰਤੇਜ਼ ਸਿੰਘ ਬੱਬੂ,ਮਨਜੀਤ ਸਿੰਘ,ਸਵਰਨ ਸਿੰਘ,ਰਣਧੀਰ ਸਿੰਘ, ਗੁਰਸਾਬ ਸਿੰਘ,ਅਕਾਸ਼, ਨਵੀਨ,ਹੋਰ ਵੀ ਟੀਮ ਮੈਂਬਰ ਮੌਕੇ ਤੇ ਮੌਜੂਦ ਰਹੇ।

Previous articleਵਿਧਾਇਕ ਬੱਗਾ ਵਲੋਂ ਡਿਪਟੀ ਕਮਿਸ਼ਨਰ ਨਾਲ ਖ਼ਾਸ ਮੁਲਾਕਾਤ – ਹਲਕੇ ‘ਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜ਼ਾਂ ‘ਚ ਤੇਜ਼ੀ ਲਿਆਉਣ ਲਈ ਕਿਹਾ – ਲੁਧਿਆਣਵੀਆਂ ਨੂੰ ਪੀਣ ਲਈ ਸੰਭਾਵੀ ਨਹਿਰੀ ਪਾਣੀ ਪ੍ਰੋਜੈਕਟ ‘ਤੇ ਵੀ ਕੀਤੀ ਵਿਚਾਰ ਚਰਚਾ
Next articleडाक विभाग लुधियाना आपके लिये लेकर आया है डाक जीवन बीमा-इस पॉलिसी में बीमा धारक लोन भी ले सकता है, तथा पॉलिसी को सरेंडर भी करवा सकता है बशर्ते की पॉलिसी कम से कम 36 महीने चली हो।

LEAVE A REPLY

Please enter your comment!
Please enter your name here