Home BJP ਭਾਰਤੀ ਜਨਤਾ ਪਾਰਟੀ ਨਿਊ ਜਨਤਾ ਨਗਰ ਮੰਡਲ ਦੇ ਉੱਪ ਪ੍ਰਧਾਨ ਸੰਜੇ ਸ਼ਰਮਾ...

ਭਾਰਤੀ ਜਨਤਾ ਪਾਰਟੀ ਨਿਊ ਜਨਤਾ ਨਗਰ ਮੰਡਲ ਦੇ ਉੱਪ ਪ੍ਰਧਾਨ ਸੰਜੇ ਸ਼ਰਮਾ ਵੱਲੋਂ ਵਾਰਡ ਨੰਬਰ (ਨਵਾਂ) 41 ਵਿੱਚ ਕੈਂਪ ਲਗਾਇਆ ਗਿਆ –

97
0

ਭਾਰਤੀ ਜਨਤਾ ਪਾਰਟੀ ਨਿਊ ਜਨਤਾ ਨਗਰ ਮੰਡਲ ਦੇ ਉੱਪ ਪ੍ਰਧਾਨ ਸੰਜੇ ਸ਼ਰਮਾ ਵੱਲੋਂ ਵਾਰਡ ਨੰਬਰ (ਨਵਾਂ) 41 ਵਿੱਚ ਕੈਂਪ ਲਗਾਇਆ ਗਿਆ

ਭਾਰਤੀ ਜਨਤਾ ਪਾਰਟੀ ਨਿਊ ਜਨਤਾ ਨਗਰ ਮੰਡਲ ਦੇ ਉੱਪ ਪ੍ਰਧਾਨ ਸੰਜੇ ਸ਼ਰਮਾ ਵੱਲੋਂ ਵਾਰਡ ਨੰਬਰ (ਨਵਾਂ) 41 ਜਨਤਾ ਨਗਰ ਗਲੀ ਨੰਬਰ 15 ਵਿੱਚ ਮੰਡਲ ਪ੍ਰਧਾਨ ਗੁਰਵਿੰਦਰ ਸਿੰਘ ਭੰਮਰਾ ਦੇ ਗ੍ਰਹਿ ਵਿਖੇ ਅਧਾਰ ਕਾਰਡ ਕੈਂਪ, e sharm ਕਾਰਡ, ਨੀਲੇ ਕਾਰਡ ਅਤੇ ਆਯੁਸ਼ਮਾਨ ਮੈਡੀਕਲ ਕਾਰਡ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ ਵਾਰਡ ਵਾਸੀਆਂ ਨੇ ਵੱਧ ਚੜ੍ਹ ਕੇ ਲਾਭ ਲਿਆ। ਮੀਂਹ ਪੈਣ ਦੇ ਬਾਵਜੂਦ ਵੀ ਜ਼ਿਆਦਾ ਭੀੜ ਹੋਣ ਕਰਕੇ ਇਹ ਕੈਂਪ ਇੱਕ ਦਿਨ ਛੱਡ ਕੇ ਦੋ ਦਿਨ ਦਾ ਕੈਂਪ ਫਿਰ ਲਗਾਇਆ ਜਾਵੇਗਾ ਤਾਂ ਜੋ ਲੋਕਾਂ ਤੱਕ ਪ੍ਰਧਾਨ ਮੰਤਰੀ ਮੋਦੀ ਜੀ ਵੱਲੋਂ ਦਿੱਤੀਆਂ ਜਾ ਰਹੀਆਂ ਗਰੀਬ ਭਲਾਈ ਸਕੀਮਾਂ ਦਾ ਲਾਭ ਪਹੁੰਚ ਸਕੇ।
ਇਸ ਮੌਕੇ ਜਿਲ੍ਹਾ ਪ੍ਰਧਾਨ ਸ਼੍ਰੀ ਰਜਨੀਸ਼ ਧੀਮਾਨ ਵਲੋਂ ਮੌਕੇ ਦਾ ਜਾਇਜਾ ਲਿਆ ਗਿਆ ਅਤੇ ਜਨਤਾ ਨੂੰ ਭਾਜਪਾ ਦੀਆਂ ਦੇਸ਼ ਭਲਾਈ ਨੀਤੀਆਂ ਵਾਰੇ ਦੱਸਿਆ ਗਿਆ। ਇਸ ਮੌਕੇ ਮੰਡਲ ਜਰਨਲ ਸਕੱਤਰ ਜਗਨ ਅੱਗਰਵਾਲ ਅਤੇ ਰਾਜੀਵ ਵਰਮਾ, ਉੱਪ ਪ੍ਰਧਾਨ ਹਰਪਾਲ ਸਿੰਘ ਢਿੱਲੋਂ,ਗੁਰਦੀਪ ਸਿੰਘ ਬੱਗਾ,ਮੰਡਲ ਮਹਿਲਾ ਮੋਰਚੇ ਤੋਂ ਮੰਜੂ ਮਹਾਜਨ,ਕੰਚਨ,ਸੋਨੀਆਂ ਅਤੇ ਮੰਡਲ ਕਾਰਿਆ ਕਰਤਾ ਹਰਜੀਤ ਹੈਰੀ ਵੀ ਮੌਜੂਦ ਰਹੇ।

Bharatiya Janata Party New Janata Nagar Mandal Vice President Sanjay Sharma organized a camp in Ward No. (New) 41

 

Previous articleਡਾਕ ਵਿਭਾਗ ਵੱਲੋਂ ‘ਰੱਖੜੀ’ ਦੇ ਤਿਉਹਾਰ ਲਈ ਪੁੱਖਤਾ ਪ੍ਰਬੰਧ – ਲੁਧਿਆਣਾ ਸਿਟੀ ਡਿਵੀਜਨ ਦੇ ਸਾਰੇ ਡਾਕਘਰਾਂ ‘ਚ ਇੱਕ ਛੱਤ ਹੇਠ ਵਿਕਰੀ, ਬੁਕਿੰਗ ਤੇ ਟਰਾਂਸਮਿਸ਼ਨ ਦੀ ਸਹੂਲਤ ਉਪਲੱਬਧ -Adequate arrangements for the festival of ‘Rakhdi’ by the postal department – Sales, booking and transmission facility available under one roof in all post offices of Ludhiana City Division.
Next articleਵਿਧਾਇਕ ਛੀਨਾ ਅਤੇ ਨਗਰ ਨਿਗਮ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਗੈਰ-ਕਾਨੂੰਨੀ ਵੇਹੜਿਆਂ/ਲੇਬਰ ਕੁਆਟਰਾਂ ਅਤੇ ਹੋਰ ਗੈਰ-ਕਾਨੂੰਨੀ ਉਸਾਰੀਆਂ ਖਿਲਾਫ ਸ਼ਿਕੰਜਾ ਕੱਸਣ ਦੇ ਦਿੱਤੇ ਨਿਰਦੇਸ਼ – MLA Chhina and Municipal Corporation Commissioner directed officials to crack down on illegal patios/labor quarters and other illegal constructions

LEAVE A REPLY

Please enter your comment!
Please enter your name here