ਅੱਜ ਜੁਆਇਟ ਫੋਰਮ ਤੇ ਮੁਲਾਜ਼ਮ ਏਕਤਾ ਮੰਚ ਵੱਲੋਂ ਦਿੱਤੇ ਪ੍ਰੋਗਰਾਮ ਤਹਿਤ ਜਨਤਾ ਨਗਰ ਵਿਖੇ ਮਨੇਜਮੈਟ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ
Today, under the program given by Joint Forum and Employee Ekta Manch, slogans were raised against Mangemat and Punjab Government at Janata Nagar.
ਜੁਆਇਟ ਫੋਰਮ ਤੇ ਏਕਤਾ ਮੰਚ ਵੱਲੋਂ ਪਿਛਲੇ ਦਿਨਾਂ ਵਿੱਚ ਜਾਂ ਮੌਜੂਦਾ ਦਿਨਾਂ ਵਿੱਚ ਲਾਈਨਮੈਨ ਜਾਂ ਸਹਾਇਕ ਲਾਇਨਮੈਨ ਡਿਊਟੀ ਸਮੇਂ ਕੰਮ ਕਰਦੇ ਹੋਏ ਹਾਦਸੇ ਵਾਪਰ ਕਾਰਣ ਮੌਤ ਹੋ ਗਈ ਹੈ ਇਹ ਆਏ ਦਿਨ ਘਟਨਾਵਾਂ ਵਾਪਰ ਰਹੀਆਂ ਹਨ ਜਿੰਨਾ ਵਿੱਚ ਸੀ ਐਚ ਕਾਮਿਆਂ ਦੀ ਵੀ ਮੋਤ ਹੋ ਗਈ ਹੈ । ਪਰਿਵਾਰਾ ਨੂੰ ਅਸਿਹ ਕਹਿ ਦੁੱਖਾਂ ਦਾ ਸਾਹਮਣਾ ਕਰਣਾ ਪੈ ਰਿਹਾ ਹੈ ਜਿਸ ਦੀ ਚਿੰਤਾ ਕਰਦਿਆਂ ਵੱਖ। ਵੱਖ ਜਥੇਬੰਦੀਆਂ ਵੱਲੋਂ ਮੰਗ ਕੀਤੀ ਗਈ ਹੈ ਮ੍ਰਿਤਕ ਦੇ ਵਾਰਸਾਂ ਨੂੰ ਇੱਕ ਕਰੋੜ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੋਕਰੀ ਦਿੱਤੀ ਜਾਵੇ ਮਨੇਜਮੈਟ ਤੇ ਮੌਜੂਦਾ ਪੰਜਾਬ ਸਰਕਾਰ ਟਾਲ ਮਟੋਲ ਦੀ ਨੀਤੀ ਛੱਡ ਕੇ ਫੋਰੀ ਇਹਨਾ ਪਰਿਵਾਰਾਂ ਦੀ ਮਦਦ ਕਰਣ ਇਸ ਸਮੇਂ ਗੁਰਦੀਪ ਸਿੰਘ ਇੰਟਕ ਜ਼ੋਨ ਸੈਟਰ ਪ੍ਰਧਾਨ, ਚਰਨਜੀਤ ਸਿੰਘ ਸੈਕਟਰੀ, ਰੋਹਿਤ ਵਧਵਾ ਕੈਸੀਅਰ, ਅਜੈ ਕੁਮਾਰ, ਗਰਦੀਪ ਸਿੰਘ ਗਰੇਵਾਲ ਟੀ ਐਸ ਯੂ ਪ੍ਰਧਾਨ, ਅਵਤਾਰ ਸਿੰਘ, ਸੋਹਣ ਸਿੰਘ, ਸੁਖਦੇਵ ਸਿੰਘ ਐਸ਼ ਬੀ ਸੀ ਯੂਨੀਅਨ, ਜ਼ੋਨ ਪ੍ਰਧਾਨ ਗੁਰਦੀਪ ਸਿੰਘ ਬਾਬਾ, ਜ਼ੋਨ ਪ੍ਰਧਾਨ ਕਰਮਚਾਰੀ ਦਲ, ਅਦਿਤੱਯ ਪ੍ਰਤਾਪ, ਕੈਸੀਅਰ ਨਵਨੀਤ ਬਹਿਲ, ਮੀਤ ਪ੍ਰਧਾਨ ਹਰਜੋਤ ਸਿੰਘ, ਸੈਕਟਰੀ ਹਰਜਿੰਦਰ ਸਿੰਘ, ਮੀਤ ਪ੍ਰਧਾਨ ਪਰਮਜੀਤ ਸਿੰਘ, ਜਗਦੀਸ ਸਿੰਘ, ਵਿਜੇ ਕੁਮਾਰ, ਅਵਤਾਰ ਸਿੰਘ ਮਾਲ ਲੇਖਾਕਾਰ, ਰੀਤੂ ਰਾਜ ਜੇ ਈ, ਮਨੋਜ ਕੁਮਾਰ ਜੇ ਈ, ਪ੍ਰੇਮ ਚੰਦ, ਵਿਕਾਸ ਕੁਮਾਰ, ਕ੍ਰਿਸ਼ਨ ਕੁਮਾਰ, ਅਵਤਾਰ ਸਿੰਘ, ਲਾਈਨਮੈਨ ਗੁਰਦੀਪ ਸਿੰਘ, ਰਾਜਿੰਦਰਪਾਲ ਸਿੰਘ, ਅਵਤਾਰ ਸਿੰਘ, ਸੁਰਜੀਤ ਸਿੰਘ ਸੀ ਐਚ ਵੀ, ਰਵਿੰਦਰ ਸਿੰਘ, ਰਣਜੀਤ ਸਿੰਘ, ਹਾਜਰ ਸਨ
RAJIV KUMAR EDITOR IN CHIEF