ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਰਜਿ ਨੰ 8 ਵੱਲੋ ਅਦਵੈਤ ਮਹਿਤਾ ਚੇਤਨ ਕੁਮਾਰ ਸ਼ਮਸ਼ੇਰ ਸਿੰਘ ਐਲ ਡੀ ਸੀ ਕਰਮਚਾਰੀ ਦਲ ਦੀ ਮੁਢਲੀ ਮੈਬਰਸਿਪ ਖਾਰਜ ਕਰਣ ਜਥੇਬੰਦੀ ਵਿੱਚੋ ਕੱਢਿਆ ਜਾਦਾ ਹੈ
ਕੇਂਦਰੀ ਜ਼ੋਨ ਪ੍ਰਧਾਨ ਗੁਰਦੀਪ ਸਿੰਘ ਬਾਬਾ ਵੱਲੋ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਅਦਵੈਤ ਮਹਿਤਾ ਜੋ ਜਨਰਲ ਸਕੱਤਰ ਕੇਂਦਰੀ ਜ਼ੋਨ ਚੇਤਨ ਕੁਮਾਰ ਸੀ ਮੀਤ ਪ੍ਰਧਾਨ ਵੈਸਟ ਸਰਕਲ ਸ਼ਮਸ਼ੇਰ ਸਿੰਘ ਐਲ ਡੀ ਸੀ ਨੂੰ ਜਥੇਬੰਦੀ ਵਿੱਰੁਧ ਮੀਟਿੰਗ ਕਰਣੀਆ ਮੈਂਬਰਾਂ ਨੂੰ ਗੁਮਰਾਹ ਕਰਣਾ ਸੀ ਕਾਰਜਕਾਰੀ ਇੰਜ ਸ ਅਮਨਦੀਪ ਸਿੰਘ ਜੀ ਦਾ ਜੋ ਵਿਸ਼ੇਸ਼ ਸਨਮਾਨ ਜਥੇਬੰਦੀ ਵੱਲੋਂ ਕੀਤਾ ਗਿਆ ਉਸ ਵਿਰੋਧ ਕਰਣਾ ਚੇਤਨ ਕੁਮਾਰ ਜਾਣ ਬੁੱਝ ਕੇ ੧ਜੁਲਾਈ ਨੂੰ ਹੋਰ ਦਫ਼ਤਰ ਜਾਂ ਕੇ ਦੂਸਰੇ ਜਥੇਬੰਦੀ ਆਗੂ ਨਾਲ ਮੀਟਿੰਗ ਕਰਣਾ ਜਿਸ ਦਿਨ ਸਨਮਾਨ ਸਮਾਰੋਹ ਕੀਤਾ ਗਿਆ ਸੀ ਇੱਥੇ ਇਹ ਵੀ ਦੱਸਣ ਯੋਗ ਹੈ ਅਦਵੈਤ ਮਹਿਤੇ ਪਹਿਲਾਂ ਬਦਲੀ ਜੋਗਿੰਦਰ ਨਗਰ ਜਥੇਬੰਦੀ ਵੱਲੋਂ ਕਰਵਾਈ ਫਿਰ ਬਦਲੀ ਲੁਧਿਆਣਾ ਦੀ ਕਰਵਾਈ ਗਈ ਸੀ । ਫਿਰ ਮਹਿਤਾ ਜੀ ਵੱਲੋਂ ਜਥੇਬੰਦੀ ਜ਼ੋਰ ਪਾਇਆ ਕਿ ਹੁਣ ਫੇਰ ਬਦਲੀ ਜਨਤਾ ਨਗਰ ਕਿਸੇ UDC ਚੱਕਾ ਕਿ ਮੇਰੀ ਬਦਲੀ ਜਨਤਾ ਨਗਰ ਕਰਵਾਉ ਹੁਣ ਮੇਰੀ ਪ੍ਰਮੋਸਨ ਹੋਣੀ ਹੈ ਮੈਨੂੰ ਮਾਲ ਲੇਖਾਕਾਰ ਜਨਤਾ ਨਗਰ ਲਗਵਾਉ ਜਦੋਂ ਜਥੇ ਬੰਦੀ ਵੱਲੋ ਮਨਾ ਕਰ ਦਿੱਤਾ ਗਿਆ ਤਾਂ ਮੈਂਬਰ ਸਾਹਿਬਾਨ ਨੂੰ ਗੁਮਰਾਹ ਕਰਣਾ ਸੁਰੂ ਕਰ ਦਿੱਤਾ ਜਿਸ ਕਾਰਣ ਲੁਧਿਆਣਾ ਜ਼ੋਨ ਕਮੇਟੀ ਵੱਲੋਂ ਇਹਨਾਂ ਨੂੰ ਜਥੇਬੰਦੀ ਵਿੱਚੋ ਕੱਢ ਦਿੱਤਾ ਜਾਂਦਾ ਅਤੇ ਪਾਵਰ ਕਾਮ ਦਾ ਕੋਈ ਅਫ਼ਸਰ ਇਹਨਾਂ ਨੂੰ ਕਰਮਚਾਰੀ ਦਲ ਮੈਂਬਰ ਸਮਝ ਕੇ ਜਾਂ ਆਗੂ ਸਮਝ ਕੇ ਮੀਟਿੰਗ ਨ ਦੇਵੇ ਜੀ