Home KAVITA ਮੁਹੱਬਤ ਦੀ ਦੁਕਾਨ – ਕਵੀਤਾ -ਲੇਖਕ ਸੁਦਾਗਰ ਅਲੀ ਪਿੰਡ ਰਸੂਲਪੁਰ-Shop of Love... KAVITAPunjabLudhianaPoemPunjabiRAJIV KUMAR EDITOR IN CHIEFRAJIV KUMAR JOURNALISTSudagar Alithe book ਮੁਹੱਬਤ ਦੀ ਦੁਕਾਨ – ਕਵੀਤਾ -ਲੇਖਕ ਸੁਦਾਗਰ ਅਲੀ ਪਿੰਡ ਰਸੂਲਪੁਰ-Shop of Love – Poem – Writer Sudagar Ali Village Rasulpur By rajiv - 01/06/2024 51 0 FacebookTwitterPinterestWhatsApp ਮੁਹੱਬਤ ਦੀ ਦੁਕਾਨ – ਕਵੀਤਾ -ਲੇਖਕ ਸੁਦਾਗਰ ਅਲੀ ਪਿੰਡ ਰਸੂਲਪੁਰ-Shop of Love – Poem – Writer Sudagar Ali Village Rasulpur ————————————— ਮੁਹੱਬਤ ਦੀ ਦੁਕਾਨ ————————————— ਪਿੰਡ ਰਸੂਲਪੁਰ ਵਿੱਚ ਮੁਹੱਬਤ ਦੀ ਦੁਕਾਨ ਚਲਾਈ ਐ, ਜਿਹੜਾ ਮਰਜੀ ਆਜੇ ਉਹਦੀ ਹੁੰਦੀ ਸੁਣਵਾਈ ਐ। ਸੱਚ ਜਿਹੜੇ ਨੇ ਬੋਲਦੇ, ਉਨਾਂ ਸਮਾਜ ਵਿੱਚ ਪੂਰੀ ਟੋਹਰ ਬਣਾਈ ਐ। ਆਪਸ ਵਿੱਚ ਰੱਖੋਪਿਆਰ ਬਣਾਕੇ,ਕਿਉਂ ਇੱਕ ਦੂਸਰੇ ਤੋਂ ਦੂਰੀ ਬਣਾਈ ਐ। ਪੈਸਾ ਕੋਈ ਚੀਜ਼ ਨੀ ਮਿੱਤਰੋ,ਐਵੇਂ ਰਿਸ਼ਤੇਦਾਰੀਆਂ ਵਿੱਚ ਦੂਰੀ ਬਣਾਈ ਐ। ਕਿਸੇ ਨਾਲ ਕੋਈ ਵੈਰ ਵਿਰੋਧ ਨਹੀ, ਉਨਾਂ ਨੇ ਸੱਚੀ ਗੱਲ ਸੁਣਾਈ ਐ। ਸਮਾਜ ਦੀ ਸੇਵਾ ਕਰਨ ਲਈ, ਅਸੀਂ ਇਹੀ ਮੁਹੱਬਤ ਬਣਾਈ ਐ। ਕਰਕੇ ਦੇਖਲੋ ਭਲਾ ਕਿਸੇ ਦਾ, ਉਨਾਂ ਤੇ ਰੱਬ ਦੀ ਰਹਿਮਤ ਹੋਈ ਐ। ਸਮਾਜ ਵਿੱਚ ਬੰਦੇ ਤਾਂ ਬਹੁਤ ਵਿਚਰਦੇ, ਪਰ ਇਨਸਾਨੀਅਤ ਦੀ ਗੱਲ ਸੁਣਾਈ ਐ। ਪਿੰਡ ਰਸੂਲਪੁਰ ਵਿੱਚ ਜਾ ਕੇ ਦੇਖਲੋ, ਸੁਦਾਗਰ ਅਲੀ ਨੇ ਮੁਹੱਬਤ ਦੀ ਦੁਕਾਨ ਚਲਾਈ ਐ। ਸੁਦਾਗਰ ਅਲੀ ਪਿੰਡ ਰਸੂਲਪੁਰ