Home Editorial Note ਜਰੂਰੀ ਨੋਟਿਸ / Public Notice

ਜਰੂਰੀ ਨੋਟਿਸ / Public Notice

75
0

———————————-

क्राइम ट्रैकर्स 24×7 के सभी पत्रकारों, कैमरामैन, जिला ब्यूरो के पहचान पत्र 31 दिसंबर 2023 से रद्द कर दिए गए हैं।  यदि पंजाब/भारत भर से कोई भी व्यक्ति या लड़की *01/01/2024* में आपके पास किसी विज्ञापन, विज्ञापन, या क्राइम ट्रैकर्स24×7 के लिए गलत तरीके से पैसे मांगता है, तो उस आईडी कार्ड की जांच करें।  और उस आईडी कार्ड की तारीख जांच लें और उसकी जानकारी हेड ऑफिस लुधियाना में नंबर:- 98156-24197 पर दे दें.  इसकी जानकारी मिलने पर उस व्यक्ति या महिला के खिलाफ कानूनी कार्रवाई की जा सकती है।  पत्रकारों की 2024 की सूची कुछ दिनों में जारी की जाएगी।

———————————————–

Crime Trackers 24×7 ਦੇ ਸਾਰੇ ਪੱਤਰਕਾਰਾ,ਕੈਮਰਾਮੈਨ,ਜਿਲਾ ਬਿਊਰੋ, ਦੇ ਸ਼ਨਾਖਤੀ ਕਾਰਡਾਂ ਨੂੰ ਮਿਤੀ 31 Dec 2023 ਤੋਂ ਰੱਦ ਕਰ ਦਿੱਤਾ ਗਿਆ ਹੈ । ਪੂਰੇ ਪੰਜਾਬ / ਭਾਰਤ ,ਵਿਚੋਂ ਜੇ ਕੋਈ ਵੀ ਵਿਅਕਤੀ ਜਾਂ ਲੜਕੀ * 01/01/2024 , ਵਿਚ ਖਬਰ ਕਰਨ ਲਈ ਤੁਹਾਡੇ ਕੋਲ ਆਉਂਦਾ ਹੈ Crime Trackers24x7 ਲਈ ਕੋਈ ਵੀ ਵਿਗਿਆਪਣ ,ਐਡ, ਜਾ ਗਲਤ ਤਰੀਕੇ ਨਾਲ ਪੈਸੇ ਮੰਗਦਾ ਹੈ , ਤਾ ਉਸ id card ਜਰੂਰ ਚੈਕ ਕਰੋ । ਤੇ ਉਸ Id Card ਦੀ Date ਚੈਕ ਕਰੋ, ਤੇ ਉਸ ਦੀ ਜਾਣਕਾਰੀ ਮੁੱਖ ਦਫ਼ਤਰ ਲੁਧਿਆਣਾ ਵਿੱਚ ਨੰਬਰ :- 98156-24197,ਤੇ ਦਿੱਤੀ ਜਾਵੇ । ਇਸ ਦੀ ਜਾਣਕਾਰੀ ਮਿਲਣ ਤੇ ਉਸ ਵਿਅਕਤੀ ਜਾਂ ਔਰਤ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਕੁਝ ਦਿਨਾਂ ਤੱਕ ਪੱਤਰਕਾਰਾਂ ਦੀ 2024 ਦੀ ਲਿਸਟ ਜਾਰੀ ਕੀਤੀ ਜਾਵੇਗੀ ।

—————————————-

Previous articleਡਿਪਟੀ ਕਮਿਸ਼ਨਰ ਸੁਰਭੀ ਮਲਿਕ ਦੀ ਅਗਵਾਈ ‘ਚ ਤੇਲ ਕੰਪਨੀਆਂ ਦੇ ਡਿਪੂ ਮੁਖੀਆਂ, ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ – ਕਿਹਾ! ਪੈਟਰੋਲ-ਡੀਜ਼ਲ ਦੀ ਸਪਲਾਈ ਨੂੰ ਲੈ ਕੇ ਘਬਰਾਉਣ ਦੀ ਨਹੀਂ ਕੋਈ ਲੋੜ
Next article– ਤੇਲ ਟੈਂਕਰ ਹਾਦਸਾ – ਖੰਨਾ ਪੁਲਿਸ ਅਤੇ ਜਿਲ੍ਹਾ ਪ੍ਰਸਾਸ਼ਨ ਲੁਧਿਆਣਾ ਦੀ ਮੁਸਤੈਦ ਕਾਰਵਾਈ ਨਾਲ ਵੱਡਾ ਹਾਦਸਾ ਟਲਿਆ – ਮੁੱਢਲੀ ਜਾਂਚ ‘ਚ ਤੇਲ ਟੈਂਕਰ ਦੇ ਡਿਵਾਈਡਰ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ – ਐਸ.ਐਸ.ਪੀ. ਖੰਨਾ

LEAVE A REPLY

Please enter your comment!
Please enter your name here