Home History ਵਕੀਲ ਭਾਈਚਾਰੇ ਨੇ ਲੱਭਿਆ ਐਪਲ ਮੋਬਾਇਲ ਫੋਨ ਕੀਤਾ ਪੁਲਿਸ ਦੇ ਹਵਾਲੇ-The lawyer...

ਵਕੀਲ ਭਾਈਚਾਰੇ ਨੇ ਲੱਭਿਆ ਐਪਲ ਮੋਬਾਇਲ ਫੋਨ ਕੀਤਾ ਪੁਲਿਸ ਦੇ ਹਵਾਲੇ-The lawyer community found the Apple mobile phone and referred it to the police.

95
0

ਇਨਸਾਨੀਅਤ ਤੇ ਇਮਾਨਦਾਰੀ ਅੱਜ ਵੀ ਜਿੰਦਾ ਹੈ ।

ਵਕੀਲ ਭਾਈਚਾਰੇ ਨੇ ਲੱਭਿਆ ਐਪਲ ਮੋਬਾਇਲ ਫੋਨ ਕੀਤਾ ਪੁਲਿਸ ਦੇ ਹਵਾਲੇ ।

ਲੁਧਿਆਣਾ:( ਰਾਜੀਵ ਕੁਮਾਰ ):ਅੱਜ ਦੇ ਚੱਲ ਰਹੇ ਸਮੇਂ ਵਿੱਚ ਇਮਾਨਦਾਰ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਘੱਟ ਲੋਕ ਹਨ ਜੋ ਅਪਣਾ ਜੀਵਨ ਇਮਾਨਦਾਰੀ ਨਾਲ ਜੀਂਦੇ ਹਨ ਪਰ ਇਸ ਦੀ ਮਿਸਾਲ ਲੁਧਿਆਣਾ ਦੇ ਕੁਝ ਵਕੀਲ ਭਾਈਚਾਰੇ ਨਾਲ ਸਬੰਧਤ ਨੋਜਵਾਨਾਂ ਨੇ ਕਾਇਮ ਕੀਤੀ ਜਦੋਂ ਉਹਨਾਂ ਦੇ ਇੱਕ ਸਾਥੀ ਨੂੰ ਮਹਿੰਗਾ ਐਪਲ ਮਾਰਕਾ ਆਈਫੋਨ -14 ਡਿੱਗਿਆ ਮਿਲਦਾ ਹੈ ਤਾਂ ਉਸ ਦੇ ਮਾਲਕ ਦੀ ਭਾਲ ਕਰਦੇ ਹਨ ਪਰ ਉਸਦਾ ਕੁਝ ਪਤਾ ਨੀ ਲੱਗਿਆ ਜਿਸ ਦੀ ਜਾਣਕਾਰੀ ਪੰਜਾਬ ਪੁਲਿਸ ਦੇ ਡੀ.ਜੀ.ਪੀ. ਨੂੰ ਵਕੀਲ ਭਾਈਚਾਰੇ ਵੱਲੋਂ ਈ-ਮੇਲ ਰਾਹੀਂ ਦਿੱਤੀ ਗਈ ਅਤੇ ਉਸ ਮੋਬਾਇਲ ਫੋਨ ਨੂੰ ਲੁਧਿਆਣਾ ਪੁਲਿਸ ਦੇ ਡੀ.ਸੀ.ਪੀ.(ਦਿਹਾਤੀ) ਜਸਕਿਰਨਜੀਤ ਸਿੰਘ ਤੇਜਾ ਨੂੰ ਸੋਂਪ ਦਿੱਤਾ ਗਿਆ ਤਾਂ ਕਿ ਪੁਲਿਸ ਰਾਹੀਂ ਉਸ ਮੋਬਾਇਲ ਫੋਨ ਦਾ ਅਸਲ ਮਾਲਕ ਮਿਲ ਸਕੇ।ਇਸ ਮੋਕੇ ਏ.ਸੀ.ਪੀ ਸੰਦੀਪ ਵਡੇਰਾ ਵੀ ਮੌਜੂਦ ਸਨ।

#Humanity and honesty are still alive today.

#Report By : Rajiv Kumar / Crime Trackers 24×7 

Previous articleਡਿਜ਼ੀਟਲ ਮੋਬਾਇਲ ਵੈਨ ਰਾਹੀਂ ਵੱਖ-ਵੱਖ 14 ਵਿਧਾਨ ਸਭਾ ਹਲਕਿਆਂ ‘ਚ ਵੋਟਰਾਂ ਨੂੰ ਕੀਤਾ ਜਾਵੇਗਾ ਜਾਗਰੂਕ – ਜ਼ਿਲ੍ਹਾ ਚੋਣ ਅਫ਼ਸਰ – ਵੈਨ ‘ਚ ਮੌਜੂਦ ਵੋਟਿੰਗ ਮਸ਼ੀਨ ‘ਤੇ ਆਮ ਜਨਤਾ ਵਲੋਂ ਡੈਮੋ ਵੋਟਾਂ ਵੀ-Voters will be made aware in different 14 assembly constituencies through digital mobile van – District Election Officer – Demo votes by the general public on the voting machine present in the van
Next articleਸਃ ਜਗਦੇਵ ਸਿੰਘ ਜੱਸੋਵਾਲ ਨੂੰ ਉਨ੍ਹਾਂ ਦੀ ਨੌਵੀਂ ਬਰਸੀ ਮੌਕੇ ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਕ ਕ ਬਾਵਾ  ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀਆਂ ਭੇਂਟ-Prominent personalities including Prof. Gurbhajan Singh Gill and K. K. Bawa paid tributes to S. Jagdev Singh Jassowal on his ninth death anniversary.

LEAVE A REPLY

Please enter your comment!
Please enter your name here