Home Crime News ਲੁਧਿਆਣਾ ਪੁਲਿਸ ਵੱਲੋਂ ਲੁੱਟਾ ਖੋਹਾ ਅਤੇ ਚੋਰੀਆ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ...

ਲੁਧਿਆਣਾ ਪੁਲਿਸ ਵੱਲੋਂ ਲੁੱਟਾ ਖੋਹਾ ਅਤੇ ਚੋਰੀਆ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ 03 ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ ਗਿਆ। ਜਿਨਾ ਪਾਸੋਂ ਚੋਰੀ ਕੀਤੇ 09 ਮੋਟਰਸਾਈਕਲ ਬਰਾਮਦ ਕੀਤੇ ਗਏ।

111
0

In continuous drive against thieves and snatchers Ludhiana Police has arrested 03 accused and recovered 09 motorcycles from them.


ਲੁਧਿਆਣਾ ਪੁਲਿਸ ਵੱਲੋਂ ਲੁੱਟਾ ਖੋਹਾ ਅਤੇ ਚੋਰੀਆ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ 03 ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ ਗਿਆ। ਜਿਨਾ ਪਾਸੋਂ ਚੋਰੀ ਕੀਤੇ 09 ਮੋਟਰਸਾਈਕਲ ਬਰਾਮਦ ਕੀਤੇ ਗਏ।

 

ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਮਨਦੀਪ ਸਿੰਘ ਸਿੱਧੂ ।PS ਜੀ ਦੇ ਦਿਸਾ ਨਿਰਦੇਸਾ ਅਨੁਸਾਰ ਸ੍ਰੀ ਜਸਕਰਨਜੀਤ ਸਿੰਘ ਤੇਜਾ PPS ਜੁਆਇੰਟ ਕਮਿਸ਼ਨਰ ਪੁਲਿਸ ਦਿਹਾਤੀ ਲੁਧਿਆਣਾ, ਸ੍ਰੀ ਸੋਹੇਲ ਮੀਰ IPS ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-2 ਲੁਧਿਆਣਾ, ਸ੍ਰੀ ਸੰਦੀਪ ਕੁਮਾਰ ਵਡੇਰਾ PPS ਸਹਾਇਕ ਕਮਿਸ਼ਨਰ ਪੁਲਿਸ ਇੰਡ: ਏਰੀਆ ਬੀ ਲੁਧਿਆਣਾ ਜੀ ਦਿਸ਼ਾ ਨਿਰਦੇਸਾ ਪਰ ਇੰਸ: ਬਲਵਿੰਦਰ ਕੋਰ ਮੁੱਖ ਅਫਸ਼ਰ ਥਾਣਾ ਡਵੀਜ਼ਨ ਨੰਬਰ 6 ਲੁਧਿਆਣਾ ਦੀ ਅਗਵਾਈ ਹੇਠ ਇੰਚਾਰਜ ਚੋਕੀ ਮਿਲਰਗੰਜ ਲੁਧਿਆਣਾ ਨੇ ਮੁੱਕਦਮਾ ਨੰਬਰ 205 ਮਿਤੀ 27-09-2023 ਅ/ਧ: 379,411,34, IPC ਥਾਣਾ ਡਵੀਜ਼ਨ ਨੰਬਰ 6 ਲੁਧਿਆਣਾ ਮੰਨਜੀਤ ਸਿੰਘ ਪੁੱਤਰ ਲੇਟ ਕੁਲਦੀਪ ਸਿੰਘ ਵਾਸੀ ਪ੍ਰਭਾਤ ਨਗਰ ਢੋਲੇਵਾਲ ਲੁਧਿਆਣਾ ਦੇ ਬਿਆਨ ਤੇ ਬਰਖਿਲਾਫ ਨਾ-ਮਲੂਮ ਵਿਅਕਤੀ ਦੇ ਉਸਦਾ ਮੋਟਰ ਸਾਈਕਲ ਸਪਲੈਡਰ ਚੋਰੀ ਕਰਨ ਸਬੰਧੀ ਦਰਜ ਰਜਿਸਟਰ ਹੋਇਆ ਹੈ।ਦੋਰਾਨੇ ਤਫਤੀਸ਼ ਦੋਸੀ ਕਰਨ ਕੁਮਾਰ ਪੁੱਤਰ ਬਹਾਦਰ ਕੁਮਾਰ ਵਾਸੀ ਨਿਊ
ਸੁਭਾਸ ਨਗਰ ਬਸਤੀ ਜੋਧੇਵਾਲ ਲੁਧਿਆਣਾ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜਾ ਵਿੱਚ ਉਕਤ ਮੁੱਕਦਮਾ ਦੇ ਮੁਦਈ ਦਾ ਚੋਰੀ ਕੀਤਾ ਮੋਟਰ ਸਾਈਕਲ ਬ੍ਰਾਮਦਾ ਕੀਤਾ ਗਿਆ ਜਿਸਦੀ ਪੁੱਛ ਗਿੱਛ ਤੋ ਮੁੱਕਦਮਾ ਹਜਾ ਵਿੱਚ ਦੋਸੀ ਕਰਨ ਸਾਰਦਾ ਪੁੱਤਰ ਚਰਨਜੀਤ ਸਾਰਦਾ ਵਾਸੀ ਮਹਾਵੀਰ ਕਲੋਨੀ ਪਿੰਡ ਖਵਾਜਕੇ ਲੁਧਿਆਣਾ ਅਤੇ ਊਦੈ ਰਾਜ ਚੋਧਰੀ ਪੁੱਤਰ ਸਿਵ ਬਹਾਦਰ ਵਾਸੀ ਗਲੀ ਨੰਬਰ 10 ਨਿਊ ਸੁਭਾਸ ਨਗਰ ਬਸਤੀ ਜੋਧੇਵਾਲ ਲੁਧਿਆਣਾ ਕਰਨ ਕੁਮਾਰ (ਤਿੰਨਾ ਦੋਸੀਆਨ) ਨੂੰ ਦੋਸੀ ਨਾਮਜਦ ਕਰਕੇ ਵਾਧਾ ਜੁਰਮ 411,34, IPC ਦਾ ਕੀਤਾ ਗਿਆ ਤੇ ਦੋਸੀ ਊਦੈ ਰਾਜ ਚੋਧਰੀ ਨੂੰ ਕਾਬੂ ਕਰਕੇ ਉਸਦੇ ਕਬਜਾ ਵਿੱਚੋ ਚੋਰੀ ਦੇ ਤਿੰਨ ਮੋਟਰ ਸਾਈਕਲ ਜੋ ਉਸਨੇ ਵੇਚਣੇ ਸਨ ਬ੍ਰਾਮਦ ਕੀਤੇ। ਦੋਰਾਨੇ ਤਫਤੀਸ ਮਿਤੀ 28-09-2023 ਦੋਸੀ ਕਰਨ ਕੁਮਾਰ ਪੁੱਤਰ ਬਹਾਦਰ ਕੁਮਾਰ ਦੇ ਇੰਕਸਾਫ ਬਿਆਨ ਪਰ 04 ਮੋਟਰ ਸਾਈਕਲ ਜੋ ਉਸਨੇ ਲੁਧਿਆਣਾ ਸ਼ਹਿਰ ਦੇ ਏਰੀਆ ਵਿੱਚੋ ਚੋਰੀ ਕੀਤੇ ਸਨ ਬ੍ਰਾਮਦ ਕੀਤੇ ਗਏ ਤੇ ਮਿਤੀ 28-09-2023 ਨੂੰ ਹੀ ਮੁੱਕਦਮਾ ਹਜਾ ਦੇ ਰਹਿੰਦੇ ਦੋਸੀ ਕਰਨ ਸਾਰਦਾ ਪੁੱਤਰ ਚਰਨਜੀਤ ਸਾਰਦਾ ਗ੍ਰਿਫਤਾਰ ਕਰਕੇ ਉਸਦੇ ਕਬਜਾ ਵਿੱਚੋ ਚੋਰੀ ਸੁਦਾ ਇੱਕ ਮੋਟਰ ਸਾਈਕਲ ਬ੍ਰਾਮਦ ਕੀਤਾ ਹੈ। ਜੋ ਉਕਤਾਨ ਦੋਸੀ ਕਰਨ ਕੁਮਾਰ ਪੁੱਤਰ ਬਹਾਦਰ ਕੁਮਾਰ ਨੇ ਦੱਸਿਆ ਕਿ ਇਹ ਸਾਰੇ ਮੋਟਰ ਸਾਈਕਲ ਉਸਨੇ ਮਿਲਰਗੰਜ, ਬਸਤੀ ਜੋਧੇਵਾਲ, ਰੋਜਗਾਰਡਨ ਆਦਿ ਤੋ ਚੋਰੀ ਕੀਤੇ ਸਨ।ਦੋਸੀਆ ਪਾਸੋ ਹੋਰ ਵਾਰਦਾਤਾ ਬਾਰੇ ਪਤਾ ਕੀਤਾ ਜਾ ਰਿਹਾ ਹੈ। ਦੋਸੀ ਊਦੈ ਰਾਜ ਚੋਧਰੀ ਉੱਪਰ ਪਹਿਲਾ ਵੀ NDPS Act ਤਹਿਤ ਥਾਣਾ ਟਿੱਬਾ ਲੁਧਿਆਣਾ ਵਿੱਚ
ਮੁੱਕਦਮਾ ਦਰਜ ਰਜਿਸਟਰ ਹੈ। ਜਿਸ ਵਿੱਚੋ ਉਹ ਜਮਾਨਤ ਤੇ ਹੈ।

Previous articleईद मिलादुन्नबी बड़ी धूमधाम से मनाया गया
Next articleਲੁਧਿਆਣਾ ਚੌਕੀ ਮਰਾਡੋ ਦੇ ਇੰਚਾਰਜ ਗੁਰਚਰਨਜੀਤ ਸਿੰਘ ਆਪਣੀ ਟੀਮ ਨਾਲ ਪਿੰਡ ਗਿੱਲ ਰੇਲਵੇ ਸਟੇਸ਼ਨ ਨੇੜੇ ਰਿੰਗ ਰੋਡ ਸਿਟੀ ਕੋਲ ਨਾਕਾ ਬੰਦੀ ਕਰ ਇਕ ਵਿਅਕਤੀ 75 ਗ੍ਰਾਂਮ ਹੈਰੋਇਨ ਬਰਾਮਦ ਕੀਤੀ ।

LEAVE A REPLY

Please enter your comment!
Please enter your name here