Home Punjab Ludhiana ਭਲਕੇ ਪਹਿਲੀ ਜੁਲਾਈ ਨੂੰ ਰੋਜ਼ ਗਾਰਡਨ ਨੇੜੇ ਪੈਂਦਾ ਆਟੋਮੇਟਿਡ ਡਰਾਇਵਿੰਗ ਟੈਸਟ ਟਰੈਕ...

ਭਲਕੇ ਪਹਿਲੀ ਜੁਲਾਈ ਨੂੰ ਰੋਜ਼ ਗਾਰਡਨ ਨੇੜੇ ਪੈਂਦਾ ਆਟੋਮੇਟਿਡ ਡਰਾਇਵਿੰਗ ਟੈਸਟ ਟਰੈਕ ਖੁੱਲਾ ਰਹੇਗਾ – ਡਾ. ਪੂਨਮ ਪ੍ਰੀਤ ਕੌਰ

25
0

ਭਲਕੇ ਪਹਿਲੀ ਜੁਲਾਈ ਨੂੰ ਰੋਜ਼ ਗਾਰਡਨ ਨੇੜੇ ਪੈਂਦਾ ਆਟੋਮੇਟਿਡ ਡਰਾਇਵਿੰਗ ਟੈਸਟ ਟਰੈਕ ਖੁੱਲਾ ਰਹੇਗਾ – ਡਾ. ਪੂਨਮ ਪ੍ਰੀਤ ਕੌਰ
– ਆਰ.ਟੀ.ਏ. ਲੁਧਿਆਣਾ ਦੀ ਹਦੂਦ ਅੰਦਰ ਪੈਂਦੇ ਵਿਅਕਤੀ ਦੇ ਸਕਦੇ ਹਨ ਆਪਣਾ ਡਰਾਇਵਿੰਗ ਟੈਸਟ
ਲੁਧਿਆਣਾ, 30 ਜੂਨ – ਸਕੱਤਰ ਆਰ.ਟੀ.ਏ. ਲੁਧਿਆਣਾ ਡਾ. ਪੂਨਮ ਪ੍ਰੀਤ ਕੌਰ ਵਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਭਲਕੇ ਪਹਿਲੀ ਜੁਲਾਈ ਨੂੰ ਇਸ ਦਫ਼ਤਰ ਅਧੀਨ ਰੋਜ਼ ਗਾਰਡਨ ਨੇੜੇ ਪੈਂਦਾ ਆਟੋਮੇਟਿਡ ਡਰਾਇਵਿੰਗ ਟੈਸਟ ਟਰੈਕ ਖੁੱਲਾ ਰਹੇਗਾ ਅਤੇ ਇਸ ਟਰੈਕ ‘ਤੇ ਤਾਇਨਾਤ ਸਾਰੇ ਕਰਮਚਾਰੀ ਆਪਣੀ ਡਿਊਟੀ ‘ਤੇ ਹਾਜ਼ਰ ਰਹਿਣਗੇ।
ਡਾ. ਪੂਨਮ ਪ੍ਰੀਤ ਕੌਰ ਵਲੋਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਿਟੀ ਲੁਧਿਆਣਾ ਦੀ ਹਦੂਦ ਅੰਦਰ ਜਿਸ ਵੀ ਕਿਸੇ ਵਿਅਕਤੀ ਦਾ ਡਰਾਇਵਿੰਗ ਲਾਇਸੰਸ ਨਾਲ ਸਬੰਧਤ ਕੋਈ ਵੀ ਕੰਮ ਜਾਂ ਟੈਸਟ ਹੋਵੇ ਤਾਂ ਉਹ ਭਲਕੇ ਇਸ ਆਟੋਮੇਟਿਡ ਡਰਾਇਵਿੰਗ ਟੈਸਟ ਟਰੈਕ ‘ਤੇ ਦਫ਼ਤਰੀ ਸਮੇਂ ‘ਤੇ ਆ ਕੇ ਆਪਣਾ ਕੰਮ ਕਰਵਾ ਸਕਦੇ ਹਨ ਤਾਂ ਜੋ ਪਬਲਿਕ ਦਾ ਕੰਮ ਸੁਚਾਰੂ ਤੇ ਨਿਰਵਿਘਨ ਚੱਲ ਸਕੇ।- ਆਰ.ਟੀ.ਏ. ਲੁਧਿਆਣਾ ਦੀ ਹਦੂਦ ਅੰਦਰ ਪੈਂਦੇ ਵਿਅਕਤੀ ਦੇ ਸਕਦੇ ਹਨ ਆਪਣਾ ਡਰਾਇਵਿੰਗ ਟੈਸਟ
ਲੁਧਿਆਣਾ, 30 ਜੂਨ (000) – ਸਕੱਤਰ ਆਰ.ਟੀ.ਏ. ਲੁਧਿਆਣਾ ਡਾ. ਪੂਨਮ ਪ੍ਰੀਤ ਕੌਰ ਵਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਭਲਕੇ ਪਹਿਲੀ ਜੁਲਾਈ ਨੂੰ ਇਸ ਦਫ਼ਤਰ ਅਧੀਨ ਰੋਜ਼ ਗਾਰਡਨ ਨੇੜੇ ਪੈਂਦਾ ਆਟੋਮੇਟਿਡ ਡਰਾਇਵਿੰਗ ਟੈਸਟ ਟਰੈਕ ਖੁੱਲਾ ਰਹੇਗਾ ਅਤੇ ਇਸ ਟਰੈਕ ‘ਤੇ ਤਾਇਨਾਤ ਸਾਰੇ ਕਰਮਚਾਰੀ ਆਪਣੀ ਡਿਊਟੀ ‘ਤੇ ਹਾਜ਼ਰ ਰਹਿਣਗੇ।
ਡਾ. ਪੂਨਮ ਪ੍ਰੀਤ ਕੌਰ ਵਲੋਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਿਟੀ ਲੁਧਿਆਣਾ ਦੀ ਹਦੂਦ ਅੰਦਰ ਜਿਸ ਵੀ ਕਿਸੇ ਵਿਅਕਤੀ ਦਾ ਡਰਾਇਵਿੰਗ ਲਾਇਸੰਸ ਨਾਲ ਸਬੰਧਤ ਕੋਈ ਵੀ ਕੰਮ ਜਾਂ ਟੈਸਟ ਹੋਵੇ ਤਾਂ ਉਹ ਭਲਕੇ ਇਸ ਆਟੋਮੇਟਿਡ ਡਰਾਇਵਿੰਗ ਟੈਸਟ ਟਰੈਕ ‘ਤੇ ਦਫ਼ਤਰੀ ਸਮੇਂ ‘ਤੇ ਆ ਕੇ ਆਪਣਾ ਕੰਮ ਕਰਵਾ ਸਕਦੇ ਹਨ ਤਾਂ ਜੋ ਪਬਲਿਕ ਦਾ ਕੰਮ ਸੁਚਾਰੂ ਤੇ ਨਿਰਵਿਘਨ ਚੱਲ ਸਕੇ।

Previous articleਖੇਤੀਬਾੜੀ ਮੰਤਰੀ ਵਲੋਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨਾਰੰਗਵਾਲ ਤੇ ਕੋਟਲੀ ਦਾ ਦੌਰਾ, ਪੈਡੀ ਟ੍ਰਾਂਸਪਲਾਂਟਰ ਰਾਹੀਂ ਝੋਨਾ ਲਗਾਉਣ ਦੀ ਵਿਧੀ ਦੀ ਕੀਤੀ ਸਮੀਖਿਆ – ਅਗਾਂਹਵਧੂ ਕਿਸਾਨ ਵਲੋਂ ਘੱਟ ਲੇਬਰ ਖਰਚੇ ਦੇ ਨਾਲ ਕਰੀਬ ਤਿੰਨ ਕੁਇੰਟਲ ਪ੍ਰਤੀ ਏਕੜ ਝਾੜ ਦਾ ਵੀ ਲਿਆ ਜਾ ਰਿਹਾ ਲਾਭ – ਗੁਰਮੀਤ ਸਿੰਘ ਖੁੱਡੀਆਂ
Next articleਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਸਬੰਧੀ ਮੀਟਿੰਗ ਆਯੋਜਿਤ

LEAVE A REPLY

Please enter your comment!
Please enter your name here