Home Job Placement ਪੰਜਾਬ ਸਰਕਾਰ ਵੱਲੋਂ ਲਗਾਏ ESMA ਐਕਟ ਦਾ ਪੰਜਾਬ ਭਰ ਵਿੱਚ ਹੋ ਰਿਹਾ...

ਪੰਜਾਬ ਸਰਕਾਰ ਵੱਲੋਂ ਲਗਾਏ ESMA ਐਕਟ ਦਾ ਪੰਜਾਬ ਭਰ ਵਿੱਚ ਹੋ ਰਿਹਾ ਵਿਰੋਧ : ਗੁਰਦੀਪ ਸਿੰਘ ਬਾਬਾ ਪ੍ਰਧਾਨ ਕੇਂਦਰੀ ਜ਼ੋਨ ਕਰਮਚਾਰੀ ਦਲ

62
0

ਪੰਜਾਬ ਸਰਕਾਰ ਵੱਲੋਂ ਲਗਾਏ ESMA ਐਕਟ ਦਾ ਪੰਜਾਬ ਭਰ ਵਿੱਚ ਹੋ ਰਿਹਾ ਵਿਰੋਧ :

ਗੁਰਦੀਪ ਸਿੰਘ ਬਾਬਾ ਪ੍ਰਧਾਨ ਕੇਂਦਰੀ ਜ਼ੋਨ ਕਰਮਚਾਰੀ ਦਲ ਨੇ ਦੱਸਿਆ ਕਿ ਪੰਜਾਬ ਸਰਕਾਰ ਚੋਣਾ ਦੋਰਾਨ ਮੁਲਾਜ਼ਮਾਂ ਨਾਲ਼ੇ ਬਹੁਤ ਵਾਦੇ ਕੀਤੇ ਸੀ ਕਿ ਮੁਲਾਜ਼ਮਾਂ ਦੀਆਂ ਮੰਗਾਂ ਪਹਿਲੀ ਕੈਬਨਿਟ ਮੀਟਿੰਗ ਵਿੱਚ ਲਾਗੂ ਕਰ ਦਿੱਤੀਆਂ ਜਾਣਗੀਆਂ ਕਿਸੇ ਮੁਲਾਜ਼ਮ ਨੂੰ ਮੰਗਾਂ ਲਈ ਧਰਨੇ ਨਹੀ ਲਾਉਣੇ ਪੈਣਗੇ ਇਸ ਦੇ ਉਲਟ ਪੰਜਾਬ ਸਰਕਾਰ ਨੇ ESMA ਐਕਟ ਲਾਗੂ ਕਰ ਦਿੱਤਾ ਜਿਸ ਕਾਰਣ ਮੁਲਾਜ਼ਮਾਂ ਵਿੱਚ ਬਹੁਤ ਰੋਸ ਹੈ ਪਾਵਰ ਕਾਮ ਜੁਆਇਟ ਫੋਰਮ ਵੱਲੋ ਉਲੀਕੇ ਪ੍ਰੋਗਰਾਮ ਤਹਿਤ ਕਰਮਚਾਰੀ ਦਲ ਵੱਲੋ ਜਨਤਾ ਨਗਰ ਦਫ਼ਤਰ ਵਿੱਚ ESMA ਦੀਆਂ ਕਾਪੀਆਂ ਸਾੜੀਆਂ ਗਈਆਂ ਕਿਉਂਕੇ ਪਾਵਰਕਾਮ ਵਿੱਚ ਹੁਣ ਤੱਕ ਕੋਈ ਕੱਚਾ ਮੁਲਾਜ਼ਮ ਪੱਕਾ ਨਹੀ ਕੀਤਾ ਗਿਆ ਤੇ CRA 295/19 ਤਹਿਤ ਭਰਤੀ ਕੀਤੇ ਮੁਲਾਜ਼ਮ ਆਪਣਾ ਪਰਖ ਕਾਲ ਦਾ ਸਮਾਂ ਪੂਰਾ ਕਰਨ ਤੇ ਵੀ ਪੂਰੀ ਤਨਖਾਹ ਨਹੀ ਦਿੱਤੀ ਜਾ ਰਹੀ ਤੇ ਪਾਵਰ ਕਾਮ ਦੀ ਮਨੇਜਮੈਟ ਵੱਲੋ ਜੁਆਇਟ ਫੌਰਮ ਨਾਲ ਮੀਟਿੰਗ ਕਰਕੇ ਮੰਨੀਆਂ ਮੰਗਾਂ ਵੀ ਲਾਗੂ ਨਹੀ ਕੀਤੀਆਂ ਜਿਸ ਕਾਰਣ ਮੁਲਾਜ਼ਮਾਂ ਵਿੱਚ ਕਾਫੀ ਰੋਸ ਸਰਕਾਰ ਨੂੰ ਟਕਰਾਅ ਦੀ ਨੀਤੀ ਛੱਡ ਕੇ ਮੁਲਾਜ਼ਮਾਂ ਨਾਲ ਕੀਤੇ ਵਾਦੇ ਲਾਗੂ ਕਰੇ ਇਸ ਸਮੇਂ ਚੇਤਨ ਕੁਮਾਰ ਵੈਸਟ ਸਰਕਲ ਪ੍ਰਧਾਨ ਹਰਸਿਮਰਨ ਸਿੰਘ ਰਵਜੋਤ ਸਿੰਘ ਚਰਨਪ੍ਰੀਤ ਸਿੰਘ ਅਦਿੱਤਯ ਪ੍ਰਤਾਪ ਸ਼ਮਸ਼ੇਰ ਸਿੰਘ ਰਵਿੰਦਰ ਸਿੰਘ ਰਣਜੀਤ ਸਿੰਘ ਆਸਿਮਾ ਗਰਗ ਨਵਨੀਤ ਬਹਿਲ ਬਲਵੰਤ ਸਿੰਘ ਪਰਮਜੀਤ ਸਿੰਘ ਵਿਜੇ ਕੁਮਾਰ ਹਰਜੋਤ ਸਿੰਘ ਸੁਧੀਰ ਅਮਰਜੀਤ ਸਿੰਘ ਜਗਦੀਸ ਸਿੰਘ ਹਰਜਿੰਦਰ ਸਿੰਘ ਜਤਿੰਦਰ ਸਿੰਘ ਅਨਿਲ ਕੁਮਾਰ ਆਦਿ ਹਾਜ਼ਰ ਸਨ

Previous articleबंगा में यू एंड आई फिल्म्स प्रोडक्शन द्वारा ‘बुहे बारियां’ कलाकारों के साथ तीज महोत्सव का जश्न मनाया
Next articleThought of the day

LEAVE A REPLY

Please enter your comment!
Please enter your name here