Home Crime News ਥਾਣਾ ਡਵੀਜਨ ਨੰ 3,ਦੀ ਪੁਲਿਸ ਪਾਰਟੀ ਨੇ ਲੁਧਿਆਣਾ ਸ਼ਹਿਰ ਅੰਦਰ ਮੋਬਾਇਲ ਲੁੱਟ...

ਥਾਣਾ ਡਵੀਜਨ ਨੰ 3,ਦੀ ਪੁਲਿਸ ਪਾਰਟੀ ਨੇ ਲੁਧਿਆਣਾ ਸ਼ਹਿਰ ਅੰਦਰ ਮੋਬਾਇਲ ਲੁੱਟ ਖੋਹ ਕਰਨ ਵਾਲੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ 1,ਦਾਤਰ ਤੇ 12 ਮੋਬਾਇਲ ਕੀਤੇ ਬ੍ਰਾਮਦ

67
0

ਥਾਣਾ ਡਵੀਜਨ ਨੰ 3,ਦੀ ਪੁਲਿਸ ਪਾਰਟੀ ਨੇ ਲੁਧਿਆਣਾ ਸ਼ਹਿਰ ਅੰਦਰ ਮੋਬਾਇਲ ਲੁੱਟ ਖੋਹ ਕਰਨ ਵਾਲੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ 1,ਦਾਤਰ ਤੇ 12 ਮੋਬਾਇਲ ਕੀਤੇ ਬ੍ਰਾਮਦ

ਲੁਧਿਆਣਾ ਪੁਲਿਸ ਕਮਿਸ਼ਨਰ ਸ੍ਰੀ ਮਨਦੀਪ ਸਿੰਘ ਸਿੱਧੂ ਆਈ.ਪੀ.ਐਸ ਜੀ ਦੀਆਂ ਹਦਾਇਤਾਂ ਮੁਤਾਬਿਕ ਲੁਧਿਆਣਾ ਸ਼ਹਿਰ ਨੂੰ ਕ੍ਰਾਈਮ ਫ੍ਰੀ ਬਣਾਉਣ ਸੰਬੰਧੀ ਚਲਾਈ ਗਈ ਮੁਹਿੰਮ ਤਹਿਤ ਜੁਆਇੰਟ ਕਮਿਸ਼ਨਰ ਪੁਲਿਸ ਸ਼ਹਿਰੀ ਸ੍ਰੀਮਤੀ ਸੋਮਿਆ ਮਿਸਰਾ ਆਈ ਪੀ ਐਸ,ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-1 ਰੁਪਿੰਦਰ ਕੋਰ ਸਰਾਂ ਆਈ ਪੀ ਐਸ ਅਤੇ ਸਹਾਇਕ ਕਮਿਸ਼ਨਰ ਪੁਲਿਸ ਕੇਂਦਰੀ ਲੁਧਿਆਣਾ ਸ: ਅਸ਼ੋਕ ਕੁਮਾਰ ਪੀ.ਪੀ.ਐਸ ਜੀ ਦੀ ਯੋਗ ਅਗਵਾਈ ਹੇਠ ਮੁੱਖ ਅਫਸਰ ਥਾਣਾ ਡਵੀਜਨ ਨੰ 3, ਲੁਧਿਆਣਾ ਇੰਸਪੈਕਟਰ ਸੰਜੀਵ ਕਪੂਰ ਦੀ ਪੁਲਿਸ ਪਾਰਟੀ ਵੱਲੋਂ ਮੋਬਾਇਲ ਲੁੱਟ ਖੋਹ ਕਰਨ ਵਾਲੇ 2 ਦੋਸ਼ੀਆਂ ਨੂੰ ਮੁਕੱਦਮਾ ਨੰਬਰ 68 ਮਿਤੀ 16-07-2023 ਅ/ਧ 379ਬੀ(2),34 PC ਥਾਣਾ ਡਵੀ ਨੰ 3 ਲੁਧਿਆਣਾ ਵਿੱਚ ਮਿਤੀ 17-7-2023 ਨੂੰ ਗ੍ਰਿਫਤਾਰ ਕਰ ਲਿਆ ਹੈ।ਜਿਨ੍ਹਾਂ ਪਾਸੋਂ ਚੋਰੀਸੂਦਾ 12 ਮੋਬਾਇਲ ਫੋਨ , ਇੱਕ ਦਾਤਰ ਬ੍ਰਾਮਦ ਕੀਤੇ ਗਏ ਹਨ।ਜੋ ਬ੍ਰਾਮਦ ਕੀਤੇ ਮੋਬਾਇਲ ਫੋਨ ਵੱਖ-ਵੱਖ ਥਾਵਾ ਤੋ ਖੋਹ ਕੀਤੇ ਸੀ ਦੋਸ਼ੀਆ ਨੇ ਆਪਣੀ ਪੁੱਛ-ਗਿੱਛ ਵਿੱਚ ਦੱਸਿਆ ਕਿ ਇਹ ਮੋਬਾਇਲ ਫੋਨ ਲੁਧਿਆਣਾ ਸ਼ਹਿਰ ਦੇ ਅਲੱਗ-ਅਲੱਗ ਏਰੀਆ ਵਿਚੋਂ ਖੋਹ ਕੀਤੇ ਸਨ ਦੋਸ਼ੀਆ ਪਾਸੋ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਸ਼ਹਿਰ ਵਿਚ ਹੋਈਆ ਹੋਰ ਵਾਰਦਾਤਾ ਹੱਲ ਹੋ ਦੀ ਸੰਭਾਵਨਾ ਹੈ,

ਰਿਪੋਰਟ : ਪੱਤਰਕਾਰ ਰਾਜੀਵ ਕੁਮਾਰ 

Previous articleस्वर्णकार नेता गोपाल भंडारी व वेद भंडारी बने, पंजाब प्रदेश व्यापार मंडल के स्वर्ण व्यापार प्रकोष्ठ लुधियाना के प्रधान ।
Next article70 ਗ੍ਰਾਮ ਨਸ਼ੀਲਾ ਪਦਾਰਥ ਤੇ 18000 ਮੀ . ਲੀ. ਦਾਰੂ ਸਮੇਤ ਦੌਸੀ ਚੜ੍ਹੇ ਪੁਲਿਸ ਦੇ ਅੜਿੱਕੇ ।

LEAVE A REPLY

Please enter your comment!
Please enter your name here