Home Crime News ਚੌਕੀ ਇੰਚਾਰਜ ਗਿਆਸਪੁਰਾ ASI ਧਰਮਿੰਦਰ ਸਿੰਘ ਦੀ ਟੀਮ ਵਲੋਂ ਨਾਕਾਬੰਦੀ ਕਰ ਵਾਹਨ...

ਚੌਕੀ ਇੰਚਾਰਜ ਗਿਆਸਪੁਰਾ ASI ਧਰਮਿੰਦਰ ਸਿੰਘ ਦੀ ਟੀਮ ਵਲੋਂ ਨਾਕਾਬੰਦੀ ਕਰ ਵਾਹਨ ਚੋਰੀ ਕਰਨ ਵਾਲਾ ਸ਼ਾਤਰ ਅਪਰਾਧੀ ਕਾਬੂ ਕਰ 13 ਮੋਟਸਾਈਕਲਾ ਕੀਤੇ ਬਰਾਮਦ।

97
0

ਚੌਕੀ ਇੰਚਾਰਜ ਗਿਆਸਪੁਰਾ ASI ਧਰਮਿੰਦਰ ਸਿੰਘ ਦੀ ਟੀਮ ਵਲੋਂ ਨਾਕਾਬੰਦੀ ਕਰ ਵਾਹਨ ਚੋਰੀ ਕਰਨ ਵਾਲਾ ਸ਼ਾਤਰ ਅਪਰਾਧੀ ਕਾਬੂ ਕਰ 13 ਮੋਟਸਾਈਕਲਾ ਕੀਤੇ ਬਰਾਮਦ।

ਲੁਧਿਆਣਾ ਸ਼ਹਿਰ ਅੰਦਰ ਦੋ ਪਹੀਆ ਵਾਹਨ ਚੋਰੀ ਕਰਨ ਵਾਲਾ ਸ਼ਾਤਰ ਅਪਰਾਧੀ ਚੋਰੀ ਦੇ 13 ਮੋਟਸਾਈਕਲਾ ਸਮੇਤ ਕਾਬੂ।

ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ਼੍ਰੀ ਕੁਲਦੀਪ ਸਿੰਘ ਚਹਿਲ ਆਈ.ਪੀ.ਐਸ. ਜੀ ਦੇਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਜਸਕਿਰਨਜੀਤ ਸਿੰਘ ਤੇਜਾ ਪੀ.ਪੀ.ਐਸ. ਡਿਪਟੀ ਕਮਿਸ਼ਨਰ ਪੁਲਿਸ (ਦਿਹਾਤੀ)ਲੁਧਿਆਣਾ, ਸ਼੍ਰੀ ਸੁਹੇਲ ਕਾਸਿਮ ਮੀਰ ਆਈ.ਪੀ.ਐਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-2, ਲੁਧਿਆਣਾ, ਸ਼੍ਰੀਗੁਰ ਇਕਬਾਲ ਸਿੰਘ ਪੀ.ਪੀ.ਐਸ. ਸਹਾਇਕ ਕਮਿਸ਼ਨਰ ਪੁਲਿਸ ਦੱਖਣੀ ਲੁਧਿਆਣਾ ਦੀ ਨਿਗਰਾਨੀ ਹੇਠ ਸ਼ਹਿਰ ਨੂੰਕਰਾਇਮ ਫਰੀ ਸ਼ਹਿਰ ਬਣਾਉਣ ਲਈ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ INSP ਇੰਦਰਜੀਤ ਸਿੰਘ ਮੁੱਖ ਅਫਸਰ,ਥਾਣਾ ਸਾਹਨੇਵਾਲ, ਲੁਧਿਆਣਾ ਦੀ ਟੀਮ ਇੰਚਾਰਜ ਚੌਕੀ ਗਿਆਸਪੁਰਾ ASI ਧਰਮਿੰਦਰ ਸਿੰਘ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦੋਂ ਉਹ ਆਪਣੀ ਪੁਲਿਸ ਪਾਰਟੀ ਨਾਲ ਸੁਆ ਰੋਡ ਗਿਆਸਪੁਰਾ ਲੁਧਿਆਣਾ ਮੌਜੂਦਸੀ ਕਿ ਇੱਕ ਵਿਅਕਤੀ ਰਵੀ ਕੁਮਾਰ ਉਰਫ ਵਿੱਕੀ ਪੁੱਤਰ ਵਿਜੇ ਕੁਮਾਰ ਵਾਸੀ ਢਿੱਲੋਂ ਨਗਰ ਗਲੀ ਨੰਬਰ 8 ਸ਼ਿਮਲਾਪੁਰੀ ਥਾਣਾ ਡਾਬਾ ਜਿਲਾ ਲੁਧਿਆਣਾ ਨੂੰ ਕਾਬੂ ਕਰ ਉਸ ਪਾਸੋਂ ਇੱਕ ਚੋਰੀ ਸ਼ੁਦਾ ਮੋਟਰਸਾਈਕਲ ਹੀਰੋ ਸੁਪਰ ਸਪਲੈਂਡਰ ਨੰਬਰ PE-20BR-8107 ਰੰਗ ਕਾਲਾ ਬ੍ਰਾਮਦ ਕੀਤਾ ਗਿਆ।

ਅਤੇ ਪੁੱਛ ਗਿੱਛ ਤੇ ਹੋਰ ਵੀ 12 ਚੋਰੀ ਸ਼ੁਦਾ ਮੋਟਰਸਾਈਕਲ ਬ੍ਰਾਮਦ ਹੋਏ ਹਨ। ਜਿਸ ਨੇ ਇਹਮੋਟਰਸਾਈਕਲ ਘੰਟਾ ਘਰ ਲੁਧਿਆਚਣਾ ਅਤੇ ਹੋਰ ਵੱਖ ਵੱਖ ਥਾਵਾਂ ਤੋਂ ਚੋਰੀ ਕੀਤੇ ਹੋਏ ਹਨ। ਜਿਸ ਤੇ ਮੁਕੱਦਮਾ ਨੰਬਰ29 ਮਿਤੀ 02-02-2024 ਅ/ਧ 379, 411-IPC ਥਾਣਾ ਸਾਹਨੇਵਾਲ ਲੁਧਿਆਣਾ ਦਰਜ ਕਰਕੇ ਤਫਤੀਸ਼ ਕੀਤੀਜਾ ਰਹੀ ਹੈ। ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਦੋਸ਼ੀ ਪਾਸੋਂ ਹੋਰ ਵੀਮੋਟਰਸਾਈਕਲ ਬ੍ਰਾਮਦ ਹੋਣ ਦੀ ਸੰਭਾਵਨਾ ਹੈ।

– ਗ੍ਰਿਫਤਾਰ ਦੋਸ਼ੀ ਦਾ ਵੇਰਵਾ:-► ਬਰਾਮਦਗੀ :-

1, ਮੋਟਰਸਾਈਕਲ – PB-10BR-8107,

2. ਮੋਟਰਸਾਈਕਲ – PB-10BX-7687,

3. ਮੋਟਰਸਾਈਕਲ – PB-10F5-5138,

4.ਮੋਟਰਸਾਈਕਲ – PB-10DA-2255,

5, ਮੋਟਰਸਾਈਕਲ – PB-10AY-2318,

6, ਮੋਟਰਸਾਈਕਲ – PB-1141-3605,

7,ਮੋਟਰਸਾਈਕਲ – PB-10CQ-6217,

8. ਮੋਟਰਸਾਈਕਲ – CH-03E-3014,

9. ਮੋਟਰਸਾਈਕਲ – MH-0ZEA-2149,

10.ਮੋਟਰਸਾਈਕਲ – PB-916-9487,

11, ਮੋਟਰਸਾਈਕਲ – ਬਿਨਾ ਨੰਬਰ,

12. ਮੋਟਰਸਾਈਕਲ – ਬਿਨਾ ਨੰਬਰ,

13,ਮੋਟਰਸਾਈਕਲ – ਬਿਨਾ ਨੰਬਰ

ਰਵੀ ਕੁਮਾਰ ਉਰਫ ਵਿੱਕੀ ਪੁੱਤਰ ਵਿਜੇ ਕੁਮਾਰ ਵਾਸੀ ਢਿੱਲੋਂ ਨਗਰ ਗਲੀਨੰਬਰ 8 ਸ਼ਿਮਲਾਪੁਰੀ ਥਾਣਾ ਡਾਬਾ ਜਿਲਾ ਲੁਧਿਆਣਾ।

ਦੋਸ਼ੀ ਖਿਲਾਫ ਹੋਰ ਦਰਜ ਮੁਕੱਦਮੇ ਦਾ ਵੇਰਵਾ :-

1) ਮੁਕੱਦਮਾ ਨੰਬਰ 45/10 ਅ/ਧ 392,411,473-ਭਾ ਦੰਡ 25 ਅਸਲਾ ਐਕਟ ਥਾਣਾ ਫੋਕਲ ਪੁਆਇੰਟ ਲੁਧਿ:,

2) ਮੁਕੱਦਮਾ ਨੰਬਰ 281/2009 ਅਧ 379, 411-ਝਾ ਭਾ:ਦੰਡ ਥਾਣਾ ਸ਼ਿਮਲਾਪੁਰੀ ਲੁਧਿਆਣਾ,

3) ਮੁਕੱਦਮਾ ਨੰਬਰ 300/2009 ਅਧ 61 ਐਕਸਾਈਜ਼ ਐਕਟ ਥਾਣਾ ਫੋਕਲ ਪੁਆਇੰਟ ਲੁਧਿਆਣਾ,

4) ਮੁਕੱਦਮਾ ਨੰਬਰ 6/2012 ਅ/ਧ 25 ਅਸਲਾ ਐਕਟ ਥਾਣਾ ਡਵੀਜ਼ਨ ਨੰਬਰ 7 ਲੁਧਿਆਣਾ,

5) ਮੁਕੱਦਮਾ ਨੰਬਰ 211/2009 ਅ/ਧ 379, 411-ਭਾ:ਦੰਡ ਥਾਣਾ ਫੋਕਲ ਪੁਆਇੰਟ ਲੁਧਿਆਣਾ,

6) ਮੁਕੱਦਮਾ ਨੰਬਰ 116/2015 ਅ/ਧ 302, 31-ਭਾ: ਦੰਡ ਥਾਣਾ ਸਲੇਮ ਟਾਬਰੀ ਲੁਧਿਆਣਾ,

7)ਮੁਕੱਦਮਾ ਨੰਬਰ 347/2016 ਅ/ਧ 21 NDPS Act ਥਾਣਾ ਸਿਟੀ ਸੰਗਰੂਰ,

8) ਮੁਕੱਦਮਾ ਨੰਬਰ 189/2021 ਅਧ 457, 380, 411-ਝਾ:ਦੰਡ ਥਾਣਾ ਡਵੀਜ਼ਨ ਨੰਬਰ 6 ਲੁਧਿਆਣਾ,

9) ਮੁਕੱਦਮਾ ਨੰਬਰ 09/2022 ਅ/ਧ 379, 411, 473-ਭਾ:ਦੰਡ ਥਾਣਾ ਡਾਬਾ  ਲੁਧਿਆਣਾ

ਇੰਚਾਰਜ ਚੌਕੀ ਗਿਆਸਪੁਰਾ ASI ਧਰਮਿੰਦਰ ਸਿੰਘ ਦੀ ਪੁਲਿਸ ਪਾਰਟੀ ਵਲੋਂ ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਸ ਪਾਸੋਂ ਹੋਰ ਵੀ ਵਿਹੀਕਲ ਬ੍ਰਾਮਦ ਹੋਣ ਦੀਸੰਭਾਵਨਾ ਹੈ।

Report By : Rajiv Kumar / Crime Trackers 24×7 

Previous articleThought of the day
Next articleThought of the day

LEAVE A REPLY

Please enter your comment!
Please enter your name here