Home Punjab Hoshiarpur ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਜੋਨਲ ਪੱਧਰ ਤੇ ਟੂਰਨਾਮੈਂਟ ਕਰਵਾਏ ਗਏ ।... PunjabHoshiarpurPunjabi ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਜੋਨਲ ਪੱਧਰ ਤੇ ਟੂਰਨਾਮੈਂਟ ਕਰਵਾਏ ਗਏ । 35 ਸਕੂਲਾਂ ਨੇ ਭਾਗ ਲਿਆ – ਟੂਰਨਾਮੈਂਟ ਕਮੇਟੀ । By rajiv - 01/09/2023 60 0 FacebookTwitterPinterestWhatsApp ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਜੋਨਲ ਪੱਧਰ ਤੇ ਟੂਰਨਾਮੈਂਟ ਕਰਵਾਏ ਗਏ । 35 ਸਕੂਲਾਂ ਨੇ ਭਾਗ ਲਿਆ – ਟੂਰਨਾਮੈਂਟ ਕਮੇਟੀ । ਮੁਕੇਰੀਆਂ ( ਸੁਖਵਿੰਦਰ ਸਿੰਘ ਮਹਿਰਾ ) ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਜੋਨਲ ਪੱਧਰ ਦੀਆਂ ਖੇਡਾਂ ਪ੍ਰਿ ਸੰਜੀਵ ਕੁਮਾਰ ਬੀ ਐੱਨ ਉ ਮੁਕੇਰੀਆਂ 1ਅਤੇ ਪਿ੍ ਰਘਬੀਰ ਸਿੰਘ ਪ੍ਰਧਾਨ ਜੋਨਲ ਟੂਰਨਾਮੈਂਟ ਕਮੇਟੀ ਮੁਕੇਰੀਆਂ ਦੀ ਅਗਵਾਈ ਵਿੱਚ ਹੋਈਆਂ। ਇਸ ਮੌਕੇ ਸਤਪਾਲ ਸਕੱਤਰ,ਵਿਕਰਾਂਤ ਸਨੋਤਰਾ ਮੀਤ ਪ੍ਰਧਾਨ, ਪ੍ਰਿੰਸੀਪਲ ਲਖਵਿੰਦਰ ਸਿੰਘ ਖਾਲਸਾ ਸਕੂਲ , ਇਕਬਾਲ ਸਿੰਘ ਹਰਸਾ ਕਲੋਤਾ ,ਲੈਕ ਰਾਮ ਕਿਸ਼ੋਰ, ਸਰਜੀਵਨ ਸਿੰਘ ਲਮੀਨ, ਬਲਵਿੰਦਰ ਸਿੰਘ ਪੁਰੀਕਾ,ਉਮ ਪ੍ਰਕਾਸ਼ ਮਨਸੂਰਪੁਰ, ਨਵਦੀਪ ਸਿੰਘ, ਸਤਨਾਮ ਸਿੰਘ, ਹਰਜਿੰਦਰ ਸਿੰਘ, ਸੋਨੀਆਂ ਭਾਰਦਵਾਜ, ਭੁਪਿੰਦਰ ਕੌਰ,ਨਿਰਮਲਾ ਦੇਵੀ, ਹਰਵਿੰਦਰ ਕੌਰ, ਰਮੇਸ਼ ਸਿੰਘ,ਤ੍ਰਿਕਸ਼ਤਾ ਦੇਵੀ, ਪਰਮਿੰਦਰ ਕੌਰ, ਪਰਮਜੀਤ ਕੌਰ, ਰਕੇਸ਼ ਕੁਮਾਰ, ਹਰਮਿੰਦਰਪਾਲ ਸਿੰਘ,ਹਰਜੀਤ ਸਿੰਘ, ਦਵਿੰਦਰ ਸਿੰਘ , ਰਜਨੀਸ਼ ਕੁਮਾਰ ਆਦਿ ਨੇ ਵਧੀਆ ਸੇਵਾਵਾਂ ਨਿਭਾਈਆਂ ।ਇਸ ਮੌਕੇ ਲੈਕਚਰਾਰ ਜਸਵੰਤ ਸਿੰਘ ਨੇ ਬਤੌਰ ਓਬਜਰਵਰ ਸੇਵਾਵਾਂ ਨਿਭਾਈਆਂ । ਇਨ੍ਹਾਂ ਖੇਡਾਂ ਵਿੱਚ ਮੁਕੇਰੀਆਂ ਦੇ 35 ਮਿਡਲ,ਹਾਈ ਤੇ ਸੀਨੀਅਰ ਸਕੰਡਰੀ ਸਕੂਲਾਂ ਨੇ ਭਾਗ ਲਿਆ ।ਇਸ ਮੌਕੇ 14-17-19 ਸਾਲ ਉਮਰ ਵਰਗ ਦੇ ਪੰਜਾਬ ਸਟਾਇਲ ਕਬੱਡੀ, ਨੈਸ਼ਨਲ ਕਬੱਡੀ, ਵਾਲੀਬਾਲ , ਫੁੱਟਬਾਲ,ਖੋ ਖੋ, ਬੈਡਮਿੰਟਨ ,ਕਿ੍ਕਟ ਦੇ ਮੁਕਾਬਲੇ ਹੋਏ ।14ਸਾਲਾ ਕੁੜੀਆਂ ਦੇ ਕਬੱਡੀ ਮੁਕਾਬਲੇ ਵਿਚ ਆਰੀਆ ਨੇ ਪਹਿਲਾ, ਮੁਕੇਰੀਆਂ ਨੇ ਦੂਜਾ,ਲਮੀਨ ਨੇ ਤੀਜਾ,17ਸਾਲਾ ਵਿਚ ਆਰੀਆ ਨੇ ਪਹਿਲਾ,ਲਮੀਨ ਨੇ ਦੂਜਾ,ਤਗੜ ਕਲਾ ਂ ਤੀਜਾ,19ਸਾਲਾ ਵਰਗ ਵਿੱਚ ਆਰੀਆ ਨੇ ਪਹਿਲਾ ,ਟਾਂਡਾ ਰਾਮ ਸਹਾਏ ਨੇ ਦੂਜਾ,ਲਮੀਨ ਨੇ ਤੀਜਾ ਸਥਾਨ ਲਿਆ । ਮੁੰਡਿਆ ਦੀ ਨੈਸ਼ਨਲ ਕਬੱਡੀ 17 ਸਾਲ ਅਤੇ ਸਰਕਲ ਕਬੱਡੀ 17ਸਾਲਾ ਵਰਗ ਵਿੱਚ ਆਰੀਆ ਸਕੂਲ ਨੇ ਪਹਿਲਾ ਤੇ ਸਰਕਾਰੀ ਸਕੂਲ ਧਨੋਆ ਨੇ ਦੂਜਾ,19ਸਾਲਾ ਸਰਕਲ ਸਟਾਈਲ ਵਿੱਚ ਆਰੀਆ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਮੁੰਡਿਆਂ ਦੀ14 ਸਾਲਾ ਨੈਸ਼ਨਲ ਕਬੱਡੀ ਵਿੱਚ ਧਨੋਆ ਨੇ ਪਹਿਲਾ, ਟਾਂਡਾ ਰਾਮ ਸਹਾਏ ਨੇ ਦੂਜਾ,,17 ਸਾਲ ਵਿੱਚ ਆਰੀਆ ਨੇ ਪਹਿਲਾ,ਧਨੋਆ ਨੇ ਦੂਜਾ,19ਸਾਲਾ ਧਨੋਆ ਨੇ ਪਹਿਲਾ,ਆਰੀਆ ਨੇ ਦੂਜਾ,ਲਮੀਨ ਨੇ ਤੀਜਾ , ਵਾਲੀਬਾਲ ਕੁੜੀਆਂ 14ਸਾਲ ਵਿਚ ਤਗੜ ਕਲਾਂ ਨੇ ਪਹਿਲਾ, ਪਟਿਆਲਾ ਮਲਕੋਵਾਲ ਨੇ ਦੂਜਾ ਤੇ ਪੁਰੀਕਾ ਨੇ ਤੀਜਾ,17ਸਾਲਾ ਵਿੱਚ ਸੇਂਟ ਜੋਸਫ਼ ਨੇ ਪਹਿਲਾ,ਪੁਰੀਕਾ ਨੇ ਦੂਜਾ ਆਰੀਆ ਨੇ ਤੀਜਾ, ਬਾਸਕਿਟਬਾਲ ਕੁੜੀਆਂ 17ਸਾਲਾ ਵਿਚ ਦਸਮੇਸ਼ ਸਕੂਲ ਨੇ ਪਹਿਲਾ,ਸੇਂਟ ਜੋਸਫ਼ ਨੇ ਦੂਜਾ, ਕੋਲੀਆਂ ਨੇ ਤੀਜਾ,19ਸਾਲਾ ਵਰਗ ਵਿੱਚ ਵਿਕਟੋਰੀਆ ਨੇ ਪਹਿਲਾ ਸੇਂਟ ਜੌਸਫ ਨੇਦੂਜਾ, ਮਨਸੂਰਪੁਰ ਨੇ ਤੀਜਾ, ਰੱਸਾਕਸ਼ੀ ਕੁੜੀਆਂ ਵਿਚ 14ਸਾਲਾ ਹਰਸੇ ਕਲੋਤਾ ਨੇ ਪਹਿਲਾ,ਸ ਸ ਮੁਕੇਰੀਆਂ ਨੇ ਦੂਜਾ,ਤਗੜ ਕਲਾਂ ਨੇ ਤੀਜਾ,17ਸਾਲਾ ਵਰਗ ਟਾਂਡਾ ਰਾਮ ਸਹਾਏ ਨੇ ਪਹਿਲਾ,ਹਰਸੇ ਕਲੋਤਾ ਨੇ ਦੂਜਾ,ਤਗੜ ਕਲਾਂ ਨੇ ਤੀਜਾ,19ਸਾਲਾਂ ਵਿਚ ਟਾਂਡਾ ਰਾਮ ਸਹਾਏ ਨੇ ਪਹਿਲਾ,ਲਮੀਨ ਨੇ ਦੂਜਾ,ਸ ਸ ਮੁਕੇਰੀਆਂ ਨੇ ਤੀਜਾ, ਬੈਡਮਿੰਟਨ ਕੁੜੀਆਂ 14ਸਾਲਾ ਵਿਚ ਸੇਂਟ ਜੋਸਫ਼ ਨੇ ਪਹਿਲਾ, ਦਸਮੇਸ਼ ਸਕੂਲ ਨੇ ਦੂਜਾ,ਟਾਂਡਾ ਰਾਮ ਸਹਾਏ ਨੇ ਤੀਜਾ,17ਸਾਲਾ ਵਿਚ ਪਟਿਆਲ ਮਲਕੋਵਾਲ ਨੇ ਪਹਿਲਾ,ਸੇਂਟ ਜੌਸਫ ਨੇ ਦੂਜਾ,ਤਗੜ ਕਲਾਂ ਨੇ ਤੀਜਾ,19ਸਾਲਾ ਵਿਚ ਆਰੀਆ ਨੇ ਪਹਿਲਾ , ਦਸਮੇਸ਼ ਸਕੂਲ ਨੇ ਦੂਜਾ, ਵਿਕਟੋਰੀਆ ਨੇ ਤੀਜਾ, ਮੁੰਡਿਆਂ ਦੀ ਖੋ ਖੋ 14ਸਾਲਾ ਵਿਚ ਟਾਂਡਾ ਰਾਮ ਸਹਾਏ ਨੇ ਪਹਿਲਾ,ਪੁਰੀਕਾ ਨੇ ਦੂਜਾ,ਹਿੰਮਤ ਧਨੋਆ ਨੇ ਤੀਜਾ, 17ਸਾਲਾ ਵਿਚ ਟਾਂਡਾ ਰਾਮ ਸਹਾਏ ਨੇ ਪਹਿਲਾ ,ਪੁਰੀਕਾ ਨੇ ਦੂਜਾ,ਤਗੜ ਕਲਾ ਂ ਨੇ ਤੀਜਾ, ਨੈਸ਼ਨਲ ਕਬੱਡੀ 14ਸਾਲਾ ਵਿਚ ਹਿੰਮਤਪੁਰ ਧਨੋਆ ਨੇ ਪਹਿਲਾ,ਟਾਂਡਾ ਰਾਮ ਸਹਾਏ ਨੇ ਦੂਜਾ,17ਸਾਲਾ ਵਿਚ ਆਰੀਆ ਨੇ ਪਹਿਲਾ ,ਹਿੰਮਤਪੁਰ ਧਨੋਆ ਨੇ ਦੂਜਾ,19ਸਾਲ ਵਰਗ ਨੈਸ਼ਨਲ ਕਬੱਡੀ ਵਿੱਚ ਧਨੋਆ ਨੇ ਪਹਿਲਾ ਤੇ ਆਰੀਆ ਨੇ ਦੂਜਾ,ਲਮੀਨ ਨੇ ਤੀਜਾ, ਪੰਜਾਬ ਸਟਾਈਲ ਕਬੱਡੀ 19ਸਾਲਾ ਵਿੱਚ ਆਰੀਆ ਨੇ ਪਹਿਲਾ,17ਸਾਲਾ ਵਿਚ ਆਰੀਆ ਨੇ ਪਹਿਲਾ,ਧਨੋਆ ਨੇ ਦੂਜਾ, ਵਾਲੀਬਾਲ 19ਸਾਲ ਵਰਗ ਵਿੱਚ ਵਿਕਟੋਰੀਆ ਸਕੂਲ ਨੇ ਪਹਿਲਾ ਤੇ ਆਰੀਆ ਨੇ ਦੂਜਾ-17ਸਾਲਾ ਵਿਚ ਦਸਮੇਸ਼ ਸਕੂਲ ਨੇ ਪਹਿਲਾ ,ਸ ਸ ਮੁਕੇਰੀਆਂ ਨੇ ਦੂਜਾ,14ਸਾਲਾ ਵਿਚ ਵਿਕਟੋਰੀਆ ਨੇ ਪਹਿਲਾ,ਸੇਂਟ ਜੌਸਫ ਨੇ ਦੂਜਾ, ਬੈਡਮਿੰਟਨ ਵਿਚ ਮੁੰਡਿਆਂ ਦੇ 19ਸਾਲਾ ਉਮਰ ਵਰਗ ਵਿੱਚ ਆਰੀਆ ਨੇ ਪਹਿਲਾ ਤੇ ਦਸਮੇਸ਼ ਸਕੂਲ ਨੇ ਦੂਜਾ, ਤਗੜ ਕਲਾਂ ਨੇ ਤੀਜਾ ,17ਸਾਲਾ ਵਿਚ ਦਸਮੇਸ਼ ਸਕੂਲ ਨੇ ਪਹਿਲਾ ਤੇ ਆਰੀਆ ਸਕੂਲ ਨੇ ਦੂਜਾ,14ਸਾਲਾ ਵਿਚ ਦਸਮੇਸ ਨੇ ਪਹਿਲਾ,ਆਰੀਆ ਨੇ ਦੂਜਾ ,ਸੇਂਟ ਜੌਸਫ ਨੇ ਤੀਜਾ , ਬਾਸਕਿਟਬਾਲ 14 ਸਾਲਾ ਵਿਚ ਸੇਂਟ ਜੌਸਫ ਨੇ ਪਹਿਲਾ,ਤਗੜ ਕਲਾ ਨੇ ਦੂਜਾ, ਕੋਲੀਆਂ ਨੇ ਤੀਜਾ, 17ਸਾਲਾ ਵਿਚ ਸੇਂਟ ਜੌਸਫ ਨੇ ਪਹਿਲਾ, ਦਸਮੇਸ਼ ਨੇ ਦੂਜਾ,ਪੁਰੀਕਾ ਨੇ ਤੀਜਾ,19ਸਾਲਾ ਵਿਚ ਸੇਂਟ ਜੌਸਫ ਨੇ ਪਹਿਲਾ,ਟਾਂਡਾ ਰਾਮ ਸਹਾਏ ਨੇ ਦੂਜਾ, ਰੱਸਾਕਸ਼ੀ 14ਸਾਲਾ ਮੁੰਡਿਆਂ ਵਿਚ ਸ ਸ ਮੁਕੇਰੀਆਂ ਨੇ ਪਹਿਲਾ, ਵਿਕਟੋਰੀਆ ਨੇ ਦੂਜਾ, ਅਬਦੁੱਲਾ ਪੁਰ ਨੇ ਤੀਜਾ,17ਸਾਲਾ ਵਿਚ ਕਮਲੂਹ ਨੇ ਪਹਿਲਾ,ਸ ਸ ਮੁਕੇਰੀਆਂ ਨੇ ਦੂਜਾ,ਤਗੜ ਕਲਾ ਨੇ ਤੀਜਾ,19ਸਾਲਾ ਵਿਚ ਲਮੀਨ ਨੇ ਪਹਿਲਾ,ਸ ਸ ਮੁਕੇਰੀਆਂ ਨੇ ਦੂਜਾ, ਵਿਕਟੋਰੀਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ।